DC-W vs MI-W Live : ਮੁੰਬਈ ਇੰਡੀਅਨਜ਼ ਨੂੰ 106 ਦੌੜਾਂ ਦਾ ਮਿਲਿਆ ਟੀਚਾ

DC-W vs MI-W, WPL 2023 LIVE Score : ਮਹਿਲਾ ਪ੍ਰੀਮੀਅਰ ਲੀਗ 2023 ਦਾ ਸੱਤਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।

ਏਬੀਪੀ ਸਾਂਝਾ Last Updated: 09 Mar 2023 10:07 PM

ਪਿਛੋਕੜ

DC-W vs MI-W, WPL 2023 LIVE Score : ਮਹਿਲਾ ਪ੍ਰੀਮੀਅਰ ਲੀਗ (WPL) ਦੇ ਸੱਤਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਸਾਹਮਣੇ ਦਿੱਲੀ ਕੈਪੀਟਲਸ ਦੀ ਚੁਣੌਤੀ ਹੈ। ਇਹ ਮੈਚ ਮੁੰਬਈ ਦੇ ਡੀਵਾਈ...More

DC-W vs MI-W Live: 2 ਵਿਕਟਾਂ ਦੇ ਨੁਕਸਾਨ 'ਤੇ 89 ਦੌੜਾਂ

DC-W vs MI-W Live: ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ (2*) ਅਤੇ ਨੈਟਲੀ ਸਕਾਈਵਰ ਬਰੰਟ (12*) ਕਰੀਜ਼ 'ਤੇ ਹਨ। 13 ਓਵਰਾਂ ਤੋਂ ਬਾਅਦ ਟੀਮ ਨੇ 2 ਵਿਕਟਾਂ 'ਤੇ 89 ਦੌੜਾਂ ਬਣਾ ਲਈਆਂ ਹਨ।