DC-W vs RCB-W LIVE ਵਿੱਚ ਦਿੱਲੀ ਤੇ ਬੈਂਗਲੋਰ ਵਿਚਾਲੇ ਮੁਕਾਬਲਾ

WPL 2023, DC-W vs RCB-W Live: ਲਗਾਤਾਰ ਚਾਰ ਹਾਰਾਂ ਅਤੇ ਉਹ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹਨ। ਦੂਜੇ ਪਾਸੇ ਦਿੱਲੀ ਕੈਪੀਟਲਸ ਦੂਜੇ ਨੰਬਰ 'ਤੇ ਹੈ, ਜਿਸ ਨੇ ਆਪਣੇ ਪਹਿਲੇ ਚਾਰ ਮੈਚਾਂ 'ਚੋਂ ਸਿਰਫ ਇਕ ਹਾਰਿਆ ਹੈ।

ਏਬੀਪੀ ਸਾਂਝਾ Last Updated: 13 Mar 2023 10:00 PM

ਪਿਛੋਕੜ

DC-W vs RCB-W Live: ਮਹਿਲਾ ਪ੍ਰੀਮੀਅਰ ਲੀਗ 2023 ਦਾ 11ਵਾਂ ਮੈਚ 13 ਮਾਰਚ ਨੂੰ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਮਹਿਲਾ ਟੀਮਾਂ ਵਿਚਕਾਰ ਹੋਵੇਗਾ। ਇਸ...More

DC-W vs RCB-W 2023: ਬੈਂਗਲੁਰੂ ਨੇ ਦਿੱਲੀ ਨੂੰ ਦਿੱਤਾ 151 ਦੌੜਾਂ ਦਾ ਟੀਚਾ

RCB ਨੂੰ ਅਜੇ ਤੱਕ ਮਹਿਲਾ IPL ਵਿੱਚ ਇੱਕ ਵੀ ਜਿੱਤ ਨਹੀਂ ਮਿਲੀ ਹੈ। ਉਸ ਨੇ 11ਵੇਂ ਮੈਚ 'ਚ ਦਿੱਲੀ ਕੈਪੀਟਲਸ ਨੂੰ 151 ਦੌੜਾਂ ਦਾ ਟੀਚਾ ਦਿੱਤਾ ਹੈ।