India Vs Australia 3rd ODI Live : ਵਿਰਾਟ ਕੋਹਲੀ 56 ਦੌੜਾਂ ਬਣਾ ਕੇ ਪਰਤੇ ਪੈਵੇਲੀਅਨ, ਭਾਰਤ ਨੂੰ 171 ਦੇ ਸਕੋਰ 'ਤੇ ਲੱਗਾ ਤੀਜਾ ਝਟਕਾ

IND vs AUS: ਤੀਜੇ ਵਨਡੇ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਵਿਚਾਲੇ ਇਹ ਮੈਚ ਰੋਜ਼ਕੋਟ 'ਚ ਖੇਡਿਆ ਜਾਵੇਗਾ।

ABP Sanjha Last Updated: 27 Sep 2023 08:11 PM

ਪਿਛੋਕੜ

IND vs AUS 3rd ODI Playing XI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਰਾਜਕੋਟ 'ਚ ਖੇਡਿਆ ਜਾਣਾ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ...More

IND vs AUS Live Score: ਭਾਰਤ ਦਾ ਸਕੋਰ 29 ਓਵਰਾਂ ਵਿੱਚ 179 ਦੌੜਾਂ ਹੈ।

ਤੀਜੇ ਵਨਡੇ 'ਚ 29 ਓਵਰ ਪੂਰੇ ਹੋਣ ਤੋਂ ਬਾਅਦ ਭਾਰਤੀ ਟੀਮ ਨੇ 3 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾ ਲਈਆਂ ਹਨ। ਜਿੱਤ ਲਈ ਅਜੇ 174 ਦੌੜਾਂ ਹੋਰ ਬਣਾਉਣੀਆਂ ਹਨ। ਇਸ ਸਮੇਂ ਸ਼੍ਰੇਅਸ ਅਈਅਰ 17 ਦੌੜਾਂ ਅਤੇ ਕੇਐੱਲ ਰਾਹੁਲ 5 ਦੌੜਾਂ ਬਣਾ ਕੇ ਖੇਡ ਰਹੇ ਹਨ।