IND vs IRE 2nd T20 Live: ਭਾਰਤ ਨੇ ਆਇਰਲੈਂਡ ਦੇ ਸਾਹਮਣੇ ਰੱਖਿਆ 186 ਦੌੜਾਂ ਦਾ ਟੀਚਾ

IND Vs IRE 2nd T20 Live Updates: ਇੱਥੇ ਤੁਹਾਨੂੰ ਭਾਰਤ ਅਤੇ ਆਇਰਲੈਂਡ ਵਿਚਾਲੇ ਦੂਜੇ ਟੀ -20 ਦਾ ਲਾਈਵ ਸਕੋਰ ਅਤੇ ਮੈਚ ਨਾਲ ਜੁੜੇ ਸਾਰੇ ਜ਼ਰੂਰੀ ਵੇਰਵੇ ਮਿਲਣਗੇ।

ABP Sanjha Last Updated: 20 Aug 2023 10:30 PM

ਪਿਛੋਕੜ

Ireland vs India, 2nd T20I: ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੀ-20 ਜਲਦੀ ਹੀ ਡਬਲਿਨ ਦੇ ਦਿ ਵਿਲੇਜ 'ਚ ਖੇਡਿਆ ਜਾਵੇਗਾ। ਮੀਂਹ ਕਾਰਨ ਰੁਕੇ ਪਹਿਲੇ ਟੀ-20 ਮੈਚ...More

IND vs IRE 2nd T20 Live : ਆਇਰਲੈਂਡ ਦਾ ਸਕੋਰ 100 ਦੌੜਾਂ ਤੋਂ ਪਾਰ

IND vs IRE 2nd T20 Live  : ਆਇਰਲੈਂਡ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਤੋਂ ਪਾਰ ਹੋ ਗਿਆ ਹੈ। ਐਂਡਰਿਊ ਬਲਬਰਨੀ ਅਤੇ ਜਾਰਜ ਡੌਕਰੇਲ ਨੇ ਆਪਣੀ ਟੀਮ ਨੂੰ ਮੈਚ ਵਿੱਚ ਬਰਕਰਾਰ ਰੱਖਿਆ। ਦੋਵੇਂ ਚੁਸਤ ਖੇਡ ਰਹੇ ਹਨ।