IND Vs WI T20 Score Live: ਸੂਰਿਆਕੁਮਾਰ ਅਤੇ ਤਿਲਕ ਦੀ ਤੂਫਾਨੀ ਬੱਲੇਬਾਜ਼ੀ, ਭਾਰਤ ਦਾ ਸਕੋਰ 50 ਤੋਂ ਪਾਰ

IND Vs WI 3rd T20 Score Live: ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡੇ ਜਾ ਰਹੇ ਤੀਜੇ ਟੀ-20 ਮੈਚ ਦੇ ਅਪਡੇਟਸ ਪ੍ਰਾਪਤ ਕਰਨ ਲਈ ABP ਨਿਊਜ਼ ਨੂੰ ਫਾਲੋ ਕਰੋ।

ABP Sanjha Last Updated: 08 Aug 2023 10:38 PM

ਪਿਛੋਕੜ

IND Vs WI, 3rd T20 Live: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਅੱਜ ਖੇਡਿਆ ਜਾਵੇਗਾ। ਵੈਸਟਇੰਡੀਜ਼ ਦੀ ਇਸ ਸੀਰੀਜ਼ 'ਚ ਫਿਲਹਾਲ 2-0 ਦੀ ਬੜ੍ਹਤ...More

IND Vs WI, 3rd T20 Live: ਸੂਰਿਆਕੁਮਾਰ ਯਾਦਵ ਨੇ ਜੜਿਆ ਅਰਧਸੈਂਕੜਾ

IND Vs WI, 3rd T20 Live: ਸੂਰਿਆਕੁਮਾਰ ਯਾਦਵ ਨੇ 23 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ। ਸੂਰਿਆਕੁਮਾਰ ਯਾਦਵ ਨੇ ਫਿਫਟੀ 'ਚ 7 ਚੌਕੇ ਅਤੇ 2 ਛੱਕੇ ਲਗਾਏ। ਭਾਰਤ ਦਾ ਸਕੋਰ 8 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 79 ਦੌੜਾਂ ਹੋ ਗਿਆ ਹੈ।