IND A vs PAK A Live Score: ਪਾਕਿਸਤਾਨ ਨੇ ਦੂਜੀ ਵਾਰ ਜਿੱਤਿਆ ਖਿਤਾਬ ,ਭਾਰਤ ਨੂੰ 128 ਦੌੜਾਂ ਨਾਲ ਹਰਾਇਆ

IND A vs PAK A Emerging Asia Cup 2023 Final LIVE: : ਇੱਥੇ ਤੁਸੀਂ ਲਾਈਵ ਸਕੋਰ ਅਤੇ ਭਾਰਤ ਏ ਅਤੇ ਪਾਕਿਸਤਾਨ ਏ ਵਿਚਕਾਰ ਫਾਈਨਲ ਮੈਚ ਨਾਲ ਸਬੰਧਤ ਸਾਰੇ ਅਪਡੇਟਸ ਪ੍ਰਾਪਤ ਕਰੋਗੇ।

ABP Sanjha Last Updated: 23 Jul 2023 11:13 PM

ਪਿਛੋਕੜ

India A vs Pakistan A Final LIVE: ਅੱਜ 2023 ਐਮਰਜਿੰਗ ਏਸ਼ੀਆ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਦਾ ਟਾਸ ਹੁਣ ਤੋਂ ਕੁਝ ਸਮੇਂ ਬਾਅਦ...More

IND A vs PAK A Live Score: ਪਾਕਿਸਤਾਨ ਨੇ ਦੂਜੀ ਵਾਰ ਜਿੱਤਿਆ ਖਿਤਾਬ ,ਭਾਰਤ ਨੂੰ 128 ਦੌੜਾਂ ਨਾਲ ਹਰਾਇਆ

 IND A vs PAK A Live Score :  ਪਾਕਿਸਤਾਨ ਏ ਨੇ ਐਮਰਜਿੰਗ ਟੀਮਾਂ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਭਾਰਤ ਏ ਨੂੰ 128 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨੇ ਇਸ ਜਿੱਤ ਨਾਲ ਖਿਤਾਬ 'ਤੇ ਕਬਜ਼ਾ ਕਰ ਲਿਆ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 352 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤੀ ਟੀਮ 224 ਦੌੜਾਂ ਹੀ ਬਣਾ ਸਕੀ।