ਪੜਚੋਲ ਕਰੋ

Champions Trophy 2025: ਚੈਂਪੀਅਨਸ ਟਰਾਫੀ 2025 ਤੋਂ ਰੋਹਿਤ-ਸ਼ਮੀ ਦਾ ਬਾਹਰ ਹੋਣਾ ਲਗਭਗ ਤੈਅ ? ਇਸ ਖਿਡਾਰੀ ਨੂੰ ਸੌਪੀਂ ਜਾਏਗੀ ਕਪਤਾਨੀ!

Champions Trophy 2025: ਅਗਲੇ ਸਾਲ 19 ਫਰਵਰੀ ਤੋਂ ਕ੍ਰਿਕਟ ਟੂਰਨਾਮੈਂਟ ਚੈਂਪੀਅਨਜ਼ ਟਰਾਫੀ (Champions Trophy 2025) ਦੀ ਸ਼ੁਰੂਆਤ ਹੋਵੇਗੀ। ਜਿਸ ਦਾ ਸ਼ਡਿਊਲ ਅਜੇ ਤੱਕ ਨਹੀਂ ਆਇਆ ਹੈ। ਟੂਰਨਾਮੈਂਟ ਸ਼ੁਰੂ ਹੋਣ

Champions Trophy 2025: ਅਗਲੇ ਸਾਲ 19 ਫਰਵਰੀ ਤੋਂ ਕ੍ਰਿਕਟ ਟੂਰਨਾਮੈਂਟ ਚੈਂਪੀਅਨਜ਼ ਟਰਾਫੀ (Champions Trophy 2025) ਦੀ ਸ਼ੁਰੂਆਤ ਹੋਵੇਗੀ। ਜਿਸ ਦਾ ਸ਼ਡਿਊਲ ਅਜੇ ਤੱਕ ਨਹੀਂ ਆਇਆ ਹੈ। ਟੂਰਨਾਮੈਂਟ ਸ਼ੁਰੂ ਹੋਣ 'ਚ 3 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਹਾਲਾਂਕਿ ਹੁਣ ਟੂਰਨਾਮੈਂਟ ਹਾਈਬ੍ਰਿਡ ਮਾਡਲ 'ਚ ਆਯੋਜਿਤ ਕੀਤਾ ਜਾ ਸਕਦਾ ਹੈ।

ਭਾਰਤੀ ਚੈਂਪੀਅਨਸ ਟਰਾਫੀ ਲਈ ਪਹਿਲਾਂ ਤੋਂ ਹੀ ਤਿਆਰ ਹਨ। ਹਾਲਾਂਕਿ ਇਸ ਦੇ ਲਈ ਅਜੇ ਤੱਕ ਟੀਮ ਦਾ ਐਲਾਨ ਨਹੀਂ ਹੋਇਆ ਹੈ। BCCI ਜਲਦ ਹੀ ਇਸ ਦਾ ਐਲਾਨ ਕਰ ਸਕਦਾ ਹੈ ਪਰ ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਟੀਮ ਇੰਡੀਆ ਇਸ ਟੂਰਨਾਮੈਂਟ ਲਈ ਕੀ ਕਰ ਸਕਦੀ ਹੈ-

ਚੈਂਪੀਅਨਸ ਟਰਾਫੀ 2025 ਦਾ ਹਿੱਸਾ ਨਹੀਂ ਹੋਣਗੇ ਰੋਹਿਤ-ਸ਼ਮੀ 

ਦੱਸ ਦੇਈਏ ਕਿ 19 ਫਰਵਰੀ ਤੋਂ ਕ੍ਰਿਕਟ ਟੂਰਨਾਮੈਂਟ ਦਾ ਇੱਕ ਵੱਡਾ ਚੈਂਪੀਅਨਸ ਟਰਾਫੀ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਲਈ ਟੀਮ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਪਰ ਪਹਿਲਾਂ ਹੀ ਖਬਰਾਂ ਆ ਰਹੀਆਂ ਹਨ ਕਿ ਭਾਰਤੀ ਟੀਮ ਦੇ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਟੂਰਨਾਮੈਂਟ 'ਚ ਨਜ਼ਰ ਨਹੀਂ ਆਉਣਗੇ।

ਫਿਲਹਾਲ ਰੋਹਿਤ ਫਿਲਹਾਲ ਚੰਗੇ ਦੌਰ 'ਚੋਂ ਨਹੀਂ ਗੁਜ਼ਰ ਰਹੇ ਹਨ। ਉਹ ਫਾਰਮ 'ਚ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੂੰ ਇਸ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਮੀ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ ਜਿਸ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਸਕਦੇ ਹਨ।

ਕੀ ਹਾਰਦਿਕ ਦੇ ਹੱਥਾਂ 'ਚ ਹੋਵੇਗੀ ਟੀਮ ਦੀ ਕਮਾਨ?

ਦੱਸ ਦੇਈਏ ਕਿ ਜੇਕਰ ਰੋਹਿਤ ਸ਼ਰਮਾ ਚੈਂਪੀਅਨਜ਼ ਟਰਾਫੀ (Champions Trophy 2025) ਦਾ ਹਿੱਸਾ ਨਹੀਂ ਹਨ, ਤਾਂ ਟੀਮ ਪ੍ਰਬੰਧਨ ਹਾਰਦਿਕ 'ਤੇ ਕਪਤਾਨ ਦੇ ਤੌਰ 'ਤੇ ਭਰੋਸਾ ਦਿਖਾ ਸਕਦਾ ਹੈ। ਹਾਰਦਿਕ ਇਸ ਤੋਂ ਪਹਿਲਾਂ ਵੀ ਟੀਮ ਇੰਡੀਆ ਦੀ ਕਪਤਾਨੀ ਕਰ ਚੁੱਕੇ ਹਨ। ਹਾਰਦਿਕ ਕੋਲ ਵੱਡੇ ਟੂਰਨਾਮੈਂਟਾਂ ਦਾ ਤਜਰਬਾ ਵੀ ਹੈ ਜਿਸ ਨਾਲ ਟੀਮ ਨੂੰ ਫਾਇਦਾ ਹੋਵੇਗਾ।

ਚੈਂਪੀਅਨਸ ਟਰਾਫੀ 2025 ਲਈ ਸੰਭਾਵਿਤ ਟੀਮ ਇੰਡੀਆ

ਹਾਰਦਿਕ ਪਾਂਡਿਆ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਅਰਸ਼ਦੀਪ ਜਡੇਜਾ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Air Fare: ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
Advertisement
ABP Premium

ਵੀਡੀਓਜ਼

ਸ਼ੰਭੂ ਬਾਰਡਰ 'ਤੇ ਮੀਡੀਆ 'ਤੇ ਰੋਕ ਨੂੰ ਲੈ ਕੇ SSP ਪਟਿਆਲਾ ਦਾ ਬਿਆਨਕਣਕ ਨੂੰ ਨਹੀਂ ਪਏਗੀ ਸੁੰਡੀ, ਪਰਾਲੀ ਹੀ ਕਰੇਗੀ ਜ਼ਮੀਨ ਨੂੰ ਉਪਜਾਊ, ਕਿਸਾਨਾਂ ਲਈ ਕੰਪਨੀ ਨੇ ਕੱਢਿਆ 'ਜੁਗਾੜ'ਪਰਾਲੀ ਨੂੰ ਸਾੜੋ ਨਾ, ਹੁਣ ਆ ਗਿਆ ਨਵਾਂ ਹੱਲਨਰਾਇਣ ਸਿੰਘ ਚੌੜਾ ਦੇ ਹੱਕ 'ਚ ਆਇਆ ਬੰਦੀ ਸਿੰਘਾਂ ਦਾ ਪਰਿਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Air Fare: ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
Punjab Weather: ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਡਬਲ ਅਟੈਕ! 19 ਜ਼ਿਲ੍ਹਿਆਂ 'ਚ ਧੁੰਦ, 8 'ਚ ਮੀਂਹ ਦਾ ਅਲਰਟ; ਕੜਾਕੇ ਦੀ ਠੰਡ ਕੱਢੇਗੀ ਵੱਟ
ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਡਬਲ ਅਟੈਕ! 19 ਜ਼ਿਲ੍ਹਿਆਂ 'ਚ ਧੁੰਦ, 8 'ਚ ਮੀਂਹ ਦਾ ਅਲਰਟ; ਕੜਾਕੇ ਦੀ ਠੰਡ ਕੱਢੇਗੀ ਵੱਟ
Power Cut in Punjab: ਪੰਜਾਬ 'ਚ ਫਿਰ ਲੱਗੇਗਾ ਬਿਜਲੀ ਕੱਟ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੱਤੀ ਰਹੇਗੀ ਗੁੱਲ, ਜਾਣੋ ਕਿਹੜੇ ਇਲਾਕੇ ਸ਼ਾਮਿਲ ?
ਪੰਜਾਬ 'ਚ ਫਿਰ ਲੱਗੇਗਾ ਬਿਜਲੀ ਕੱਟ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੱਤੀ ਰਹੇਗੀ ਗੁੱਲ, ਜਾਣੋ ਕਿਹੜੇ ਇਲਾਕੇ ਸ਼ਾਮਿਲ ?
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
Embed widget