RCB vs KKR , IPL 2022 :ਸ਼ੁਰੂਆਤੀ ਝਟਕਿਆਂ ਤੋਂ ਉਭਰਿਆ RCB, ਸਕੋਰ 50 ਤੋਂ ਪਾਰ, ਕੋਲਕਾਤਾ ਦੀਆਂ ਵਧੀਆਂ ਮੁਸ਼ਕਲਾਂ

IPL 2022, KKR vs RCB: ਇੰਡੀਅਨ ਪ੍ਰੀਮੀਅਰ ਲੀਗ (Indian Premier League) 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ।

ਏਬੀਪੀ ਸਾਂਝਾ Last Updated: 30 Mar 2022 10:58 PM

ਪਿਛੋਕੜ

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (Indian Premier League) 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਨੇ...More

RCB vs KKR Live: RCB ਦੀਆਂ ਡਿੱਗੀਆਂ 5 ਵਿਕਟਾਂ, ਸਕੋਰ 100 ਤੋਂ ਪਾਰ

ਵਰੁਣ ਚੱਕਰਵਰਤੀ ਦੇ ਇਸ ਓਵਰ ਦੀ ਪੰਜਵੀਂ ਗੇਂਦ 'ਤੇ ਸ਼ਾਹਬਾਜ਼ ਅਹਿਮਦ ਨੇ ਛੱਕਾ ਲਗਾਇਆ। ਹਾਲਾਂਕਿ ਚੱਕਰਵਰਤੀ ਨੇ ਚੰਗੀ ਵਾਪਸੀ ਕੀਤੀ ਅਤੇ ਆਖਰੀ ਗੇਂਦ 'ਤੇ 27 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਹਬਾਜ਼ ਨੂੰ ਪੈਵੇਲੀਅਨ ਭੇਜਿਆ। ਹੁਣ ਦਿਨੇਸ਼ ਕਾਰਤਿਕ ਬੱਲੇਬਾਜ਼ੀ ਕਰਨ ਆਏ ਹਨ ਅਤੇ ਆਰਸੀਬੀ ਨੂੰ ਜਿੱਤ ਲਈ 28 ਦੌੜਾਂ ਦੀ ਲੋੜ ਹੈ। 16 ਓਵਰਾਂ ਤੋਂ ਬਾਅਦ ਆਰਸੀਬੀ ਦਾ ਸਕੋਰ 101/5