RCB vs DC: ਦਿੱਲੀ ਨੂੰ 119 ਦੇ ਸਕੋਰ 'ਤੇ ਲੱਗਿਆ ਦੂਜਾ ਝਟਕਾ, ਮਾਰਸ਼ 26 ਦੌੜਾਂ ਬਣਾ ਕੇ ਹੋਏ ਆਊਟ

DC vs RCB Possible Playing 11: ਆਈਪੀਐਲ ਵਿੱਚ ਅੱਜ (6 ਮਈ) ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀਸੀ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ ਮੁਕਾਬਲਾ ਹੋਵੇਗਾ। ਜਿੱਥੇ ਇਹ ਮੈਚ ਆਰਸੀਬੀ ਲਈ ਪਲੇਆਫ 'ਚ...

ABP Sanjha Last Updated: 06 May 2023 10:48 PM

ਪਿਛੋਕੜ

DC vs RCB Possible Playing 11: ਆਈਪੀਐਲ ਵਿੱਚ ਅੱਜ (6 ਮਈ) ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀਸੀ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ ਮੁਕਾਬਲਾ ਹੋਵੇਗਾ। ਜਿੱਥੇ ਇਹ ਮੈਚ ਆਰਸੀਬੀ ਲਈ...More

DC vs RCB Live: ਦਿੱਲੀ ਨੂੰ 119 ਦੇ ਸਕੋਰ 'ਤੇ ਲੱਗਿਆ ਦੂਜਾ ਝਟਕਾ, ਮਾਰਸ਼ 26 ਦੌੜਾਂ ਬਣਾ ਕੇ ਹੋਏ ਆਊਟ

DC vs RCB Live: 14 ਓਵਰਾਂ ਤੋਂ ਬਾਅਦ ਦਿੱਲੀ ਕੈਪੀਟਲਸ ਦਾ ਸਕੋਰ 2 ਵਿਕਟਾਂ 'ਤੇ 158 ਦੌੜਾਂ ਹੈ। ਫਿਲਿਪ ਸਾਲਟ ਤੂਫਾਨੀ ਬੱਲੇਬਾਜ਼ੀ ਕਰ ਰਹੇ ਹਨ। ਉਹ 41 ਗੇਂਦਾਂ ਵਿੱਚ 82 ਦੌੜਾਂ ਬਣਾ ਕੇ ਖੇਡ ਰਹੇ ਹਨ।