ਟੀਮ ਇੰਡੀਆ ਕਰੇਗੀ ਸੀਰੀਜ਼ 'ਤੇ ਕਬਜ਼ਾ ?
ਏਬੀਪੀ ਸਾਂਝਾ | 19 Jan 2017 01:16 PM (IST)
1
ਕਟਕ ਵਨਡੇ ਲਈ ਟੀਮਾਂ
2
ਇੰਗਲੈਂਡ ਦੀ ਟੀਮ ਸੀਰੀਜ਼ 'ਚ 0-1 ਨਾਲ ਪਿਛੜ ਰਹੀ ਹੈ ਅਤੇ ਅੱਜ ਦੇ ਮੈਚ ਦੀ ਹਾਰ ਇੰਗਲੈਂਡ ਲਈ ਸੀਰੀਜ਼ ਦੀ ਹਾਰ ਸਾਬਿਤ ਹੋ ਸਕਦੀ ਹੈ। ਅਜਿਹੇ 'ਚ ਇੰਗਲੈਂਡ ਦੀ ਟੀਮ ਹਰ ਹਾਲ 'ਚ ਇਹ ਮੈਚ ਆਪਣੇ ਨਾਮ ਕਰਨਾ ਚਾਹੁੰਦੀ ਹੈ।
3
England XI: 1 Jason Roy, 2 Alex Hales, 3 Joe Root, 4 Jos Buttler (wk), 5 Eoin Morgan (capt.), 6 Ben Stokes, 7 Moeen Ali, 8 Chris Woakes, 9 David Willey, 10 Liam Plunkett, 11 Jake Ball
4
India XI: 1 Shikhar Dhawan, 2 KL Rahul, 3 Virat Kohli (capt.), 4 MS Dhoni (wk), 5 Yuvraj Singh, 6 Kedar Jadhav, 7 Hardik Pandya, 8 Ravindra Jadeja, 9 R Ashwin, 10 Bhuvneshwar Kumar, 11 Jasprit Bumrah
5
6
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇ ਜਾਣ ਵਾਲੇ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।