ਬੰਗਲਾਦੇਸ਼ ਦੀ ਸਭ ਤੋਂ ਛੋਟੇ ਅੰਤਰ ਦੀ ਹਾਰ
ਬੰਗਲਾਦੇਸ਼ ਨੇ ਚੌਥੇ ਦਿਨ ਦਾ ਖੇਡ 4 ਵਿਕਟਾਂ ਗਵਾ ਕੇ 253 ਰਨ ਦੇ ਸਕੋਰ 'ਤੇ ਖਤਮ ਕੀਤਾ ਸੀ। ਮੈਚ ਦੇ 5ਵੇਂ ਦਿਨ ਬੰਗਲਾਦੇਸ਼ ਨੂੰ ਜਿੱਤ ਲਈ 33 ਰਨ ਦੀ ਲੋੜ ਸੀ ਜਦਕਿ ਇੰਗਲੈਂਡ ਨੂੰ ਜਿੱਤ ਲਈ 2 ਵਿਕਟਾਂ ਦੀ ਲੋੜ ਸੀ।
Download ABP Live App and Watch All Latest Videos
View In Appਮੈਚ 'ਚ ਮੋਇਨ ਅਲੀ ਅਤੇ ਬੈਨ ਸਟੋਕਸ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ। ਮੋਇਨ ਅਲੀ ਨੇ ਮੈਚ ਦੀ ਪਹਿਲੀ ਪਾਰੀ 'ਚ 68 ਅਤੇ ਦੂਜੀ ਪਾਰੀ 'ਚ 14 ਰਨ ਦਾ ਯੋਗਦਾਨ ਪਾਇਆ।
10 ਰਨ ਵਿਚਾਲੇ ਡਿੱਗੇ 2 ਵਿਕਟ
ਇੰਗਲੈਂਡ ਕ੍ਰਿਕਟ ਟੀਮ ਨੇ ਬੰਗਲਾਦੇਸ਼ ਖਿਲਾਫ ਖੇਡੇ ਰੋਮਾਂਚਕ ਟੈਸਟ ਮੈਚ 'ਚ 22 ਰਨ ਨਾਲ ਜਿੱਤ ਦਰਜ ਕਰ ਲਈ। ਬੈਨ ਸਟੋਕਸ ਅਤੇ ਮੋਇਨ ਅਲੀ ਦੇ ਦਮਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਦੀ ਟੀਮ ਬੰਗਲਾਦੇਸ਼ ਨੂੰ ਹਰਾਉਣ 'ਚ ਕਾਮਯਾਬ ਰਹੀ।
ਬੰਗਲਾਦੇਸ਼ ਨੇ ਬਾਕੀ ਬਚੇ 2 ਵਿਕਟ 10 ਰਨ ਵਿਚਾਲੇ ਹੀ ਗਵਾ ਦਿੱਤੇ। ਇੰਗਲੈਂਡ ਦੀ ਟੀਮ ਨੇ ਮੈਚ 22 ਰਨ ਨਾਲ ਆਪਣੇ ਨਾਮ ਕਰ ਲਿਆ।
ਅਲੀ-ਸਟੋਕਸ ਰਹੇ ਹਿਟ
ਸਟੋਕਸ ਨੇ ਮੈਚ 'ਚ ਕੁਲ 6 ਵਿਕਟ ਵੀ ਹਾਸਿਲ ਕੀਤੇ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ 2 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ।
ਮੋਇਨ ਅਲੀ ਨੇ ਮੈਚ 'ਚ ਕੁਲ 5 ਵਿਕਟ ਵੀ ਹਾਸਿਲ ਕੀਤੇ। 'ਮੈਨ ਆਫ ਦ ਮੈਚ' ਬਣੇ ਬੈਨ ਸਟੋਕਸ ਨੇ ਮੈਚ ਦੀ ਪਹਿਲੀ ਪਾਰੀ 'ਚ 18 ਅਤੇ ਦੂਜੀ ਪਾਰੀ 'ਚ 85 ਰਨ ਦਾ ਯੋਗਦਾਨ ਪਾਇਆ।
- - - - - - - - - Advertisement - - - - - - - - -