✕
  • ਹੋਮ

ਪਿਤਾ-ਆਮਿਰ ਦੇ ਆਸ਼ੀਰਵਾਦ ਨਾਲ ਪਵਨ ਦੀ ਹੋਈ ਗੀਤਾ

ਏਬੀਪੀ ਸਾਂਝਾ   |  21 Nov 2016 02:53 PM (IST)
1

ਗੀਤਾ ਫੋਗਾਟ ਦੇ ਪਿਤਾ ਮਹਾਵੀਰ ਫੋਗਾਟ 'ਤੇ ਬਣ ਰਹੀ ਫਿਲਮ 'ਦੰਗਲ' 'ਚ ਆਮਿਰ ਖਾਨ ਗੀਤਾ ਦੇ ਪਿਤਾ ਦੀ ਭੂਮਿਕਾ ਨਿਭਾਉਂਦੇ ਨਜਰ ਆਉਣਗੇ।

2

3

ਇਸ ਵਿਆਹ 'ਤੇ ਹਰਿਆਣਾ ਅਤੇ ਖੇਡਾਂ ਦੇ ਖੇਤਰ ਦੇ ਕਈ ਵੱਡਿਆਂ ਹਸਤੀਆਂ ਮੌਜੂਦ ਸਨ।

4

ਅਸਲੀ ਗਿਫਟ ਤਾਂ ਮਹਾਵੀਰ ਜੀ ਦੀ ਜਿੰਦਗੀ 'ਤੇ ਬਣੀ ਫਿਲਮ ਹੋਵੇਗੀ।' ਆਮਿਰ ਹਰਿਆਣਵੀ ਪਹਿਰਾਵੇ 'ਚ ਨਜਰ ਆਏ। ਆਮਿਰ ਨੇ ਚਿੱਟਾ ਕੁੜਤਾ-ਪਜਾਮਾ ਅਤੇ ਕਾਲੀ ਜੈਕਿਟ ਪਾਈ ਹੋਈ ਸੀ।

5

ਬਾਲੀਵੁਡ ਸੁਪਰਸਟਾਰ ਆਮਿਰ ਖਾਨ ਅਤੇ ਦਿੱਗਜ ਭਲਵਾਨ ਗੀਤਾ ਨੂੰ ਵੇਖਣ ਲਈ ਆਏ ਫੈਨਸ ਨੂੰ ਐਤਵਾਰ ਦੇ ਦਿਨ ਨਿਰਾਸ਼ ਹੋਕੇ ਵਾਪਿਸ ਨਹੀਂ ਜਾਣਾ ਪਿਆ। ਫੈਨਸ ਨੂੰ ਆਮਿਰ ਅਤੇ ਗੀਤਾ ਇੱਕ ਅਲਗ ਹੀ ਅੰਦਾਜ਼ 'ਚ ਨਜਰ ਆਏ।

6

ਇੰਗਲੈਂਡ ਦੀ ਮਸ਼ਹੂਰ ਭਲਵਾਨ ਯਾਨਾ ਰੈਟਗਿਨ ਵੀ ਇਸ ਵਿਆਹ ਦਾ ਹਿੱਸਾ ਬਣੀ।

7

ਦੇਸ਼ ਦੀ ਪਹਿਲੀ ਮਹਿਲਾ ਓਲੰਪੀਅਨ ਭਲਵਾਨ ਗੀਤਾ ਫੋਗਾਟ ਕਲ ਵਿਆਹ ਦੇ ਬੰਧਨ 'ਚ ਬੱਝ ਗਈ। ਗੀਤਾ ਦਾ ਵਿਆਹ ਐਤਵਾਰ (20 ਨਵੰਬਰ) ਨੂੰ ਹੋਇਆ। ਇਹ ਵਿਆਹ ਗੀਤਾ ਦੇ ਹਰਿਆਣਾ 'ਚ ਭਵਾਨੀ ਜਿਲੇ ਦੇ ਨਾਲ ਲਗਦੇ ਇਲਾਕੇ ਬਲਾਲੀ 'ਚ ਹੋਇਆ।

8

9

16 ਨਵੰਬਰ ਤੋਂ ਹੀ ਸੰਗੀਤ, ਮਹਿੰਦੀ ਅਤੇ ਕਈ ਹੋਰ ਰਸਮਾਂ ਸ਼ੁਰੂ ਹੋ ਗਈਆਂ ਸਨ। ਇਸ ਮੌਕੇ ਆਮਿਰ ਖਾਨ ਦੇ ਨਾਲ-ਨਾਲ 'ਦੰਗਲ' ਫਿਲਮ ਦੀ ਪੂਰੀ ਟੀਮ ਹਾਜਿਰ ਸੀ। ਗੀਤਾ ਦੇ ਵਿਆਹ 'ਤੇ ਕਈ ਹੋਰ ਨਾਮੀ ਸ਼ਖਸੀਅਤਾਂ ਵੀ ਮੌਜੂਦ ਸਨ।

10

ਇਸਤੋਂ ਅਲਾਵਾ ਟੀਵੀ ਸਟਾਰ ਸਾਕਸ਼ੀ ਤੰਵਰ ਵੀ ਵਿਆਹ 'ਚ ਸ਼ਾਮਿਲ ਹੋਣ ਪਹੁੰਚੀ। ਅਭੈ ਚੌਟਾਲਾ ਨੇ ਵੀ ਜੋੜੇ ਨੂੰ ਆਸ਼ੀਰਵਾਦ ਦਿੱਤਾ।

11

ਪਿਤਾ ਮਹਾਵੀਰ ਫੋਗਾਟ ਅਤੇ ਦੰਗਲ 'ਚ ਗੀਤਾ ਦੇ ਪਿਤਾ ਦੀ ਭੂਮਿਕਾ ਨਿਭਾ ਰਹੇ ਆਮਿਰ ਖਾਨ ਦੇ ਆਸ਼ੀਰਵਾਦ ਨਾਲ ਗੀਤਾ ਫੋਗਾਟ ਨੇ ਪਵਨ ਕੁਮਾਰ ਨਾਲ ਫੇਰੇ ਲਏ।

12

ਆਮਿਰ ਖਾਨ ਨੇ ਗੀਤਾ ਨੂੰ ਆਸ਼ੀਰਵਾਦ ਦਿੱਤਾ ਅਤੇ ਉਸਨੂੰ ਵਿਆਹ ਦਾ ਤੋਹਫਾ ਦਿੰਦਿਆਂ ਕਿਹਾ ਕਿ 'ਇਹ ਗਿਫਟ ਤਾਂ ਟੋਕਨ ਆਫ ਲਵ ਹੈ।

  • ਹੋਮ
  • ਖੇਡਾਂ
  • ਪਿਤਾ-ਆਮਿਰ ਦੇ ਆਸ਼ੀਰਵਾਦ ਨਾਲ ਪਵਨ ਦੀ ਹੋਈ ਗੀਤਾ
About us | Advertisement| Privacy policy
© Copyright@2026.ABP Network Private Limited. All rights reserved.