✕
  • ਹੋਮ

ਬਾਊਚਰਡ ਨੂੰ ਸ਼ਰਤ ਲਗਾਉਣਾ ਪਿਆ ਮਹਿੰਗਾ, ਫੈਨ ਦੀ ਖੁੱਲੀ ਕਿਸਮਤ

ਏਬੀਪੀ ਸਾਂਝਾ   |  07 Feb 2017 01:39 PM (IST)
1

2

3

4

5

Genie Bouchard ‏@geniebouchard 13h13 hours ago Lol it made a Twitter moment. And I will do it, I stay true to my word ????????

6

ਐਤਵਾਰ ਨੂੰ ਅਟਲਾਂਟਾ ਫੈਲਕਨਸ ਅਤੇ ਨਿਊ ਇੰਗਲੈਂਡ ਪੇਟਰੀਔਟਸ ਵਿਚਾਲੇ ਫੁਟਬਾਲ ਫਾਈਨਲ ਖੇਡਿਆ ਜਾ ਰਿਹਾ ਸੀ।

7

Genie Bouchard ‏@geniebouchard 14h14 hours ago Omg...last night really happened...

8

9

ਟੌਮ ਬਰੈਡੀ ਨੇ ਸ਼ਰਤ ਜਿੱਤੀ ਵੀ ਤਾਂ ਵਿਸ਼ਵ ਦੀ ਸਭ ਤੋਂ ਖੂਬਸੂਰਤ ਟੈਨਿਸ ਖਿਡਾਰਨ ਯੂਜੀਨ ਬਾਊਚਰਡ ਤੋਂ ਅਤੇ ਇਸ ਸ਼ਰਤ ਨੂੰ ਜਿੱਤ ਬਰੈਡੀ ਨੂੰ ਓਹ ਮਿਲ ਗਿਆ ਜਿਸਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

10

ਸ਼ਾਇਦ ਬਾਊਚਰਡ ਨੂੰ ਲੱਗਾ ਕਿ ਫੈਲਕਨਸ ਦੀ ਟੀਮ ਲੀਡ ਨਹੀਂ ਗਵਾਏਗੀ। ਪਰ ਹੋਇਆ ਇਸਦੇ ਉਲਟ ਅਤੇ ਪੇਟਰੀਔਟਸ ਦੀ ਟੀਮ ਨੇ ਮੈਚ 'ਚ ਵਾਪਸੀ ਕਰ ਮੈਚ 34-28 ਨਾਲ ਆਪਣੇ ਨਾਮ ਕਰ ਲਿਆ।

11

12

ਇਸ ਦੌਰਾਨ ਬਾਊਚਰਡ ਨੇ ਟਵਿਟਰ 'ਤੇ ਇੱਕ ਟਵੀਟ ਕੀਤਾ ਅਤੇ ਇਸਤੇ ਜਵਾਬ ਦਿੰਦਿਆ ਪੇਟਰੀਔਟਸ ਦੇ ਫੈਨ ਬਰੈਡੀ ਨੇ ਬਾਊਚਰਡ ਨੂੰ ਸ਼ਰਤ ਲਗਾਉਣ ਦਾ ਚੈਲੈਂਜ ਕਰ ਦਿੱਤਾ। ਬਰੈਡੀ ਦੀ ਸ਼ਰਤ ਸੀ ਕਿ ਜੇਕਰ ਪੇਟਰੀਔਟਸ ਦੀ ਟੀਮ ਜਿੱਤੀ ਤਾਂ ਬਾਊਚਰਡ ਉਸ ਨਾਲ ਡੇਟ 'ਤੇ ਜਾਵੇਗੀ।

13

Genie Bouchard ‏@geniebouchard Feb 5 Lesson learned. Never bet against Tom Brady ????

14

ਜਦ ਇਹ ਸ਼ਰਤ ਲਈ ਕਿਹਾ ਗਿਆ ਤਾਂ ਫੈਲਕਨਸ ਦੀ ਟੀਮ ਲੀਡ 'ਤੇ ਸੀ। ਬਾਊਚਰਡ ਨੇ ਵੀ ਸ਼ਰਤ ਲਈ ਹਾਮੀ ਭਰ ਦਿੱਤੀ।

15

16

ਸ਼ਿਕਾਗੋ ਦੇ ਇੱਕ ਸਪੋਰਟਸ ਫੈਨ ਟੌਮ ਬਰੈਡੀ ਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਇੱਕ ਸ਼ਰਤ ਜਿੱਤ ਕੇ ਕੀ ਕੁਝ ਮਿਲ ਸਕਦਾ ਹੈ।

17

ਉਨ੍ਹਾਂ ਨੇ ਸ਼ਰਤ ਅਨੁਸਾਰ ਟੌਮ ਬਰੈਡੀ ਨਾਲ ਡੇਟ 'ਤੇ ਜਾਣਾ ਮਨਜੂਰ ਕਰ ਲਿਆ ਅਤੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਇਸ ਸ਼ਰਤ ਤੋਂ ਸਿੱਖਿਆ ਹੈ ਕਿ ਕਦੀ ਸ਼ਰਤ ਨਾ ਲਗਾਓ।

18

ਬਾਊਚਰਡ ਦੇ ਟਵੀਟ

19

20

  • ਹੋਮ
  • ਖੇਡਾਂ
  • ਬਾਊਚਰਡ ਨੂੰ ਸ਼ਰਤ ਲਗਾਉਣਾ ਪਿਆ ਮਹਿੰਗਾ, ਫੈਨ ਦੀ ਖੁੱਲੀ ਕਿਸਮਤ
About us | Advertisement| Privacy policy
© Copyright@2026.ABP Network Private Limited. All rights reserved.