✕
  • ਹੋਮ

ਫੁੱਟਬਾਲ 'ਚ ਝੰਡੀ, ਪਰ ਖੇਡ ਨਾਲੋਂ ਵੱਧ ਹੁਸਨ ਦੇ ਚਰਚੇ

ਏਬੀਪੀ ਸਾਂਝਾ   |  07 Feb 2017 04:36 PM (IST)
1

ਓਲੰਪਿਕ ਸੋਨ ਤਗਮਾ ਜੇਤੂ

2

ਦੇਸ਼ - ਅਮਰੀਕਾ

3

ਨਾਮ - ਐਲੇਕਸ ਮਾਰਗਨ

4

ਸਾਲ 2012 ਦੇ ਲੰਦਨ ਓਲੰਪਿਕਸ 'ਚ ਐਲੇਕਸ ਮਾਰਗਨ ਨੇ 123ਵੇਂ ਮਿਨਟ 'ਚ ਕੈਨੇਡਾ ਖਿਲਾਫ਼ ਜੇਤੂ ਗੋਲ ਕੀਤਾ ਅਤੇ ਸੈਮੀਫ਼ਾਈਨਲ ਤੋਂ ਟੀਮ ਨੂੰ ਫਾਈਨਲ 'ਚ ਐਂਟਰੀ ਕਰਵਾਈ। ਸਾਲ 2012 'ਚ ਐਲੇਕਸ ਨੇ 28 ਗੋਲ ਕੀਤੇ।

5

ਐਲੇਕਸ ਮਾਰਗਨ, ਇਹ ਫੁਟਬਾਲ ਦੇ ਮੈਦਾਨ ਦਾ ਵੱਡਾ ਨਾਮ ਹੈ। ਐਲੇਕਸ ਮਾਰਗਨ ਨੇ ਫੁਟਬਾਲ ਖੇਡਦਿਆਂ ਅਮਰੀਕਾ ਦੀ ਟੀਮ ਲਈ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ। ਐਲੇਕਸ ਮਾਰਗਨ ਓਲੰਪਿਕ ਖੇਡਾਂ 'ਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ। ਫਿਲਹਾਲ ਐਲੇਕਸ ਔਰਲੈਂਡੋ ਪ੍ਰਾਈਡ ਅਤੇ ਓਲੰਪੀਕ ਲਿਓਨਾਈਸ ਦੀ ਫੁਟਬਾਲ ਕਲਬ ਲਈ ਖੇਡਦੀ ਹੈ। ਮਾਰਗਨ ਨੂੰ ਸਾਲ 2011 'ਚ ਉਸਦੇ ਪ੍ਰੋਫੈਸ਼ਨਲ ਡੈਬਿਊ ਦੇ ਮੌਕੇ ਨੰਬਰ 1 ਦਾ ਖਿਤਾਬ ਹਾਸਿਲ ਹੋਇਆ ਸੀ।

6

ਖੇਡ- ਫੁਟਬਾਲ

7

ਉਮਰ - 27 ਸਾਲ

8

ਕੱਦ- 5'7

9

ਪਲੇਇੰਗ ਪੋਜ਼ੀਸ਼ਨ - ਸਟ੍ਰਾਇਕਰ

10

ਇਸ ਮੌਕੇ ਐਲੇਕਸ ਨੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। 22 ਸਾਲਾਂ ਦੀ ਉਮਰ 'ਚ ਐਲੇਕਸ FIFA ਮਹਿਲਾ ਵਰਲਡ ਕੱਪ ਖੇਡਣ ਵਾਲੀ ਸਭ ਤੋਂ ਯੁਵਾ ਫੁਟਬਾਲਰ ਵੀ ਬਣੀ।

11

ਐਲੇਕਸ ਨੇ Nike, Panasonic, Coca Cola, Chap Stick ਅਤੇ Bridgestone ਵਰਗੇ ਬ੍ਰੈੰਡਸ ਲਈ ਮਾਡਲਿੰਗ ਕੀਤੀ। ਐਲੇਕਸ ਨੇ ਫੁਟਬਾਲ ਖਿਡਾਰੀ ਸਰਵਾਂਡੋ ਕਾਰਾਸਕੋ ਨਾਲ ਵਿਆਹ ਕਰਵਾਇਆ।

12

ਐਲੇਕਸ ਇਹ ਕਮਾਲ ਕਰਨ ਵਾਲੀ ਅਮਰੀਕਾ ਦੀ 6ਵੀਂ ਫੁਟਬਾਲਰ ਸੀ। ਇਸੇ ਸਾਲ ਐਲੇਕਸ ਮਾਰਗਨ ਨੂੰ US ਸਾਕਰ ਫੀਮੇਲ ਅਥਲੀਟ ਆਫ਼ ਦ ਈਅਰ ਦਾ ਖਿਤਾਬ ਨਾਲ ਸਨਮਾਨਿਆ ਗਿਆ।

13

14

15

16

ਐਲੇਕਸ ਮਾਰਗਨ ਦੇ ਕਰਿਅਰ ਦੀ ਖਾਸ ਗੱਲ ਇਹ ਰਹੀ ਹੈ ਕਿ ਐਲੇਕਸ ਸਿਰਫ ਮੈਦਾਨ ਤੇ ਹੀ ਨਹੀਂ ਬਲਕਿ ਮਾਡਲਿੰਗ 'ਚ ਵੀ ਹਿਟ ਹੋਈ।

17

18

19

20

21

22

23

24

25

ਆਪਣੇ ਇਸ ਕਮਾਲ ਨਾਲ ਐਲੇਕਸ ਨੇ ਅਮਰੀਕਾ ਲਈ ਇਤਿਹਾਸ ਵੀ ਰਚ ਦਿੱਤਾ। ਐਲੇਕਸ ਇੱਕੋ ਸਾਲ 'ਚ ਅਮਰੀਕਾ ਲਈ 20 ਯਾ ਉਸ ਤੋਂ ਵਧ ਗੋਲ ਕਰਨ ਦੀ ਸੂਚੀ 'ਚ ਸ਼ਾਮਿਲ ਹੋ ਗਈ।

26

27

  • ਹੋਮ
  • ਖੇਡਾਂ
  • ਫੁੱਟਬਾਲ 'ਚ ਝੰਡੀ, ਪਰ ਖੇਡ ਨਾਲੋਂ ਵੱਧ ਹੁਸਨ ਦੇ ਚਰਚੇ
About us | Advertisement| Privacy policy
© Copyright@2026.ABP Network Private Limited. All rights reserved.