✕
  • ਹੋਮ

ਗੀਤਾ ਦੇ ਟਵੀਟ ਤੋਂ ਬਾਅਦ ਫੈਨਸ ਖੁਸ਼

ਏਬੀਪੀ ਸਾਂਝਾ   |  09 Sep 2016 06:54 PM (IST)
1

ਕਈ ਸਾਲਾਂ ਤਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਬੀਤੇ ਸਾਲ 29 ਅਕਤੂਬਰ ਨੂੰ ਵਿਆਹ ਰਚਾਇਆ ਸੀ।

2

ਇਸਤੋਂ ਪਹਿਲਾਂ ਗੀਤਾ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਵੀ ਟਵਿਟਰ ਜਰੀਏ ਹੀ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ।

3

ਗੀਤਾ ਬਸਰਾ ਦਾ ਟਵੀਟ

4

ਗੀਤਾ ਨੇ ਬੇਟੀ ਦਾ ਨਾਮ ਟਵਿਟਰ ਰਾਹੀਂ ਫੈਨਸ ਨਾਲ ਸਾਂਝਾ ਕੀਤਾ। ਗੀਤਾ ਨੇ 27 ਜੁਲਾਈ ਨੂੰ ਲੰਡਨ 'ਚ ਬੇਟੀ ਨੂੰ ਜਨਮ ਦਿੱਤਾ ਸੀ।

5

Follow Geeta BasraVerified account ‏@Geeta_Basra HINAYA HEER PLAHA would like to thank you all for your lovely wishes in welcoming her into this world .. #ourlife #ourworld @harbhajan_singh

6

ਟੀਮ ਇੰਡੀਆ ਦੇ ਦਿੱਗਜ ਗੇਂਦਬਾਜ਼ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਆਪਣੀ ਬੇਟੀ ਦਾ ਨਾਮ ਆਪਣੇ ਫੈਨਸ ਅਤੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ।

7

8

ਆਪਣੀ ਬੇਟੀ ਦੇ ਨਾਮ ਦੀ ਜਾਣਕਾਰੀ ਗੀਤਾ ਬਸਰਾ ਨੇ ਸੋਸ਼ਲ ਨੈਟਵਰਕਿੰਗ ਵੈਬਸਾਈਟ ਟਵਿਟਰ 'ਤੇ ਸਾਂਝੀ ਕੀਤੀ।

9

ਗੀਤਾ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ 'Hinaya Heer Palaha' ਰਖਿਆ ਹੈ।

10

  • ਹੋਮ
  • ਖੇਡਾਂ
  • ਗੀਤਾ ਦੇ ਟਵੀਟ ਤੋਂ ਬਾਅਦ ਫੈਨਸ ਖੁਸ਼
About us | Advertisement| Privacy policy
© Copyright@2026.ABP Network Private Limited. All rights reserved.