✕
  • ਹੋਮ

ਮੋਗੇ ਦੀ ਹਰਮਨਪ੍ਰੀਤ ਦਾ ਇੱਕ ਹੋਰ ਮਾਅਰਕਾ

ਏਬੀਪੀ ਸਾਂਝਾ   |  26 Jul 2017 06:48 PM (IST)
1

ਹਰਮਨ ਨੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ 115 ਗੇਂਦਾਂ 'ਤੇ ਖੇਡੀ ਸੀ 171 ਦੌੜਾਂ ਦਾ ਵਿਸ਼ਾਲ ਪਾਰੀ।

2

ਭਾਰਤੀ ਕਪਤਾਨ ਮਿਤਾਲੀ ਰਾਜ ਭਾਰਤ ਵੱਲੋਂ ਦੂਜੀ ਟਾਪ 10 'ਚ ਸ਼ਾਮਲ ਬੱਲੇਬਾਜ਼ ਹੈ। ਉਹ ਦੂਜੇ ਸਥਾਨ 'ਤੇ ਹੀ ਕਾਬਜ਼ ਹੈ।

3

ਗੇਂਦਬਾਜ਼ੀ 'ਚ ਭਾਰਤ ਦੀ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਚਾਰ ਸਥਾਨਾਂ ਦੀ ਛਾਲ ਲਾ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ।

4

ਹਰਮਨਪ੍ਰੀਤ 7 ਅੰਕਾਂ ਦੀ ਛਲਾਂਗ ਲਾ ਕੇ 7ਵੇਂ ਨੰਬਰ 'ਤੇ ਪਹੁੰਚ ਗਈ ਹੈ।

5

ਇੰਗਲੈਂਡ ਨਾਲ ਖੇਡੇ ਗਏ ਫਾਈਨਲ 'ਚ ਵੀ ਜੜਿਆ ਸੀ ਅਰਧ ਸੈਂਕੜਾ।

6

ਆਪਣੇ ਤੁਫਾਨੀ ਸੈਂਕੜੇ ਨਾਲ ਸਭ ਦਾ ਦਿਲ ਜਿੱਤਣ ਵਾਲੀ ਮੋਗੇ ਦੀ ਹਰਮਨਪ੍ਰੀਤ ਕੌਰ ਨੇ ਇੱਕ ਹੋਰ ਪ੍ਰਾਪਤੀ ਕਰ ਲਈ ਹੈ। ਹਰਮਨ ਆਈਆਈਸੀ ਦੀ ਤਾਜ਼ਾ ਬੱਲੇਬਾਜ਼ੀ ਰੈਂਕਿੰਗ 'ਚ ਟਾਪ 10 'ਚ ਪਹੁੰਚ ਗਈ ਹੈ।

  • ਹੋਮ
  • ਖੇਡਾਂ
  • ਮੋਗੇ ਦੀ ਹਰਮਨਪ੍ਰੀਤ ਦਾ ਇੱਕ ਹੋਰ ਮਾਅਰਕਾ
About us | Advertisement| Privacy policy
© Copyright@2026.ABP Network Private Limited. All rights reserved.