✕
  • ਹੋਮ

ਹੀਨਾ-ਜੀਤੂ ਦਾ ਗੋਲਡ 'ਤੇ ਨਿਸ਼ਾਨਾ

ਏਬੀਪੀ ਸਾਂਝਾ   |  27 Feb 2017 06:34 PM (IST)
1

ਇਸ 'ਚ ਮੈਡਲ ਨਹੀਂ ਦਿੱਤੇ ਗਏ ਜਦਕਿ ISSF ਦੀ ਕਾਰਜਕਾਰੀ ਕਮੇਟੀ ਨੇ ਇਸਦੀਆਂ ਸਿਫਾਰਿਸ਼ਾਂ ਨੂੰ ਮਨਜੂਰ ਕਰ ਲਿਆ ਹੈ।

2

3

ਵਿਸ਼ਵ ਕਪ 'ਚ ਮਿਕਸਡ ਈਵੈਂਟ ਸ਼ਨੀਵਾਰ ਤੋਂ ਸ਼ੁਰੂ ਹੋਇਆ ਅਤੇ 10 ਮੀਟਰ ਏਅਰ ਰਾਈਫਲ ਈਵੈਂਟ 'ਚ ਚੀਨ ਨੇ ਜਾਪਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ।

4

ਜਦਕਿ ਸੋਮਵਾਰ ਨੂੰ ਜੀਤੂ ਰਾਏ ਨੇ ਹੀਨਾ ਸਿੱਧੂ ਨਾਲ ਮਿਲਕੇ ਜਾਪਾਨ ਦੇ ਯੂਕਾਰੀ ਕਿਨੋਸ਼ੀ ਅਤੇ ਤੋਮੋਯੁਕੀ ਮਾਤਸੁਦਾ ਨੂੰ 5-3 ਨਾਲ ਮਾਤ ਦਿੱਤੀ।

5

6

ਹਾਲਾਂਕਿ ਮਿਕਸਡ ਈਵੈਂਟ ਨੂੰ 2020 ਟੋਕੀਓ ਓਲੰਪਿਕਸ 'ਚ ਲਿੰਗ ਸਮਾਨਤਾ ਹਾਸਿਲ ਕਰਨ ਦੇ ਉਦੇਸ਼ ਨਾਲ ਟਰਾਇਲ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।

7

8

ISSF ਵਿਸ਼ਵ ਕਪ 'ਚ ਭਾਰਤ ਲਈ ਦੋ ਦਿਨ ਤੋਂ ਬਾਅਦ ਖੁਸ਼ੀ ਹੱਥ ਲੱਗੀ। ਸ਼ੂਟਰ ਜੀਤੂ ਰਾਏ ਅਤੇ ਹੀਨਾ ਸਿੱਧੂ ਨੇ ISSF ਵਿਸ਼ਵ ਕਪ ਨਿਸ਼ਾਨੇਬਾਜ਼ੀ ਦੇ 10 ਮੀਟਰ ਮਿਕਸਡ ਟੀਮ ਏਅਰ ਪਿਸਟਲ ਈਵੈਂਟ 'ਚ ਜਿੱਤ ਦਰਜ ਕੀਤੀ।

  • ਹੋਮ
  • ਖੇਡਾਂ
  • ਹੀਨਾ-ਜੀਤੂ ਦਾ ਗੋਲਡ 'ਤੇ ਨਿਸ਼ਾਨਾ
About us | Advertisement| Privacy policy
© Copyright@2026.ABP Network Private Limited. All rights reserved.