IND vs PAK Asia Cup 2022 LIVE: ਸ਼ੁਰੂ ਹੋਇਆ ਮਹਾਮੁਕਾਬਲਾ, ਪਾਕਿ ਲਈ ਬਾਬਰ-ਰਿਜ਼ਵਾਨ ਕਰਨ ਆਏ ਓਪਨਿੰਗ, ਰੋਹਿਤ ਨੇ ਭੁਵੀ ਨੂੰ ਸੌਂਪੀ ਗੇਂਦ

Asia Cup 2022, Match 2, IND vs PAK: ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਦੁਬਈ ਦਾ ਮੌਸਮ ਤੇ ਪਿੱਚ ਕਿਹੋ ਜਿਹੀ ਰਹੇਗੀ, ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ ਇਲੈਵਨ 'ਚ ਕਿਸ ਨੂੰ ਐਂਟਰੀ ਮਿਲ ਸਕਦੀ? ਜਾਣੋ...

ਏਬੀਪੀ ਸਾਂਝਾ Last Updated: 28 Aug 2022 07:57 PM

ਪਿਛੋਕੜ

Asia Cup 2022, Match 2, IND vs PAK: ਏਸ਼ੀਆ ਕੱਪ 2022 (Asia Cup 2022) ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ਨੀਵਾਰ ਰਾਤ ਅਫ਼ਗਾਨਿਸਤਾਨ ਅਤੇ ਸ੍ਰੀਲੰਕਾ ਦੇ ਮੈਚ ਨਾਲ ਇਹ ਟੂਰਨਾਮੈਂਟ ਸ਼ੁਰੂ...More

IND vs PAK Asia Cup 2022 LIVE: ਪਾਕਿਸਤਾਨ ਦਾ ਪਹਿਲਾ ਵਿਕਟ ਡਿੱਗਾ, ਭੁਵਨੇਸ਼ਵਰ ਨੇ ਬਾਬਰ ਆਜ਼ਮ ਨੂੰ ਭੇਜਿਆ ਪਵੇਲੀਅਨ

Pakistan vs India: 3.4 Overs / PAK - 23/1 Runs


ਮੁਹੰਮਦ ਰਿਜ਼ਵਾਨ ਇਸ ਚੌਕੇ ਨਾਲ 7 ਦੇ ਨਿੱਜੀ ਸਕੋਰ 'ਤੇ ਪਹੁੰਚ ਗਏ ਹਨ, ਮੈਦਾਨ 'ਤੇ ਫਖਰ ਜ਼ਮਾਨ ਨੇ ਹੁਣ ਤੱਕ 2 ਗੇਂਦਾਂ 'ਤੇ 4 ਦੌੜਾਂ ਬਣਾਈਆਂ ਹਨ।