IND Vs SA 3rd ODI Live Score: ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 297 ਦੌੜਾਂ ਦਾ ਟੀਚਾ, ਸੰਜੂ ਸੈਮਸਨ ਨੇ ਜੜਿਆ ਪਹਿਲਾ ਸੈਂਕੜਾ; ਰਿੰਕੂ ਨੇ ਵੀ ਤੂਫਾਨੀ ਪਾਰੀ ਖੇਡੀ

India Vs South Africa 3rd ODI Live Updates: ਇੱਥੇ ਤੁਹਾਨੂੰ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ 3rd ODI ਮੈਚ ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੇ ਅੱਪਡੇਟ ਮਿਲਣਗੇ।

ABP Sanjha Last Updated: 21 Dec 2023 11:11 PM

ਪਿਛੋਕੜ

South Africa vs India, 3rd ODI: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੋਂ ਕੁਝ ਸਮੇਂ ਬਾਅਦ ਤੀਜਾ ਵਨਡੇ ਮੈਚ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਇਹ ਲੜੀ 1-1 ਨਾਲ ਬਰਾਬਰ ਹੈ। ਅਜਿਹੇ...More

IND vs SA 3rd ODI Live Score: ਅਵੇਸ਼ ਖਾਨ ਨੇ ਹੈਨਰੀ ਕਲਾਸੇਨ ਨੂੰ ਆਊਟ ਕੀਤਾ

ਦੱਖਣੀ ਅਫਰੀਕਾ ਦਾ ਪੰਜਵਾਂ ਬੱਲੇਬਾਜ਼ ਪੈਵੇਲੀਅਨ ਪਰਤਿਆ ਹੈ। ਅਵੇਸ਼ ਖਾਨ ਨੇ ਹੈਨਰੀ ਕਲਾਸੇਨ ਨੂੰ ਆਊਟ ਕੀਤਾ। ਹੈਨਰੀ ਕਲਾਸੇਨ ਨੇ 22 ਗੇਂਦਾਂ 'ਤੇ 21 ਦੌੜਾਂ ਬਣਾਈਆਂ। ਹੁਣ ਦੱਖਣੀ ਅਫਰੀਕਾ ਦਾ ਸਕੋਰ 32.2 ਓਵਰਾਂ 'ਚ 5 ਵਿਕਟਾਂ 'ਤੇ 174 ਦੌੜਾਂ ਹੈ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਅਤੇ ਵਿਆਨ ਮਲਡਰ ਕ੍ਰੀਜ਼ 'ਤੇ ਹਨ।