India ODI World Cup Squad Live: ਰੋਹਿਤ ਦੀ ਅਗਵਾਈ 'ਚ ਵਿਸ਼ਵ ਕੱਪ ਲਈ ਇਨ੍ਹਾਂ 15 ਖਿਡਾਰੀਆਂ ਦੇ ਆਏ ਨਾਂਅ

ICC World Cup 2023 India Squad Announced Live: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਲਦੀ ਹੀ ਵਿਸ਼ਵ ਕੱਪ 2023 ਲਈ ਟੀਮ ਇੰਡੀਆ ਦਾ ਐਲਾਨ ਕਰੇਗਾ। ਇਸ ਨਾਲ ਸਬੰਧਤ ਲਾਈਵ ਅੱਪਡੇਟ ਇੱਥੇ ਪੜ੍ਹੋ...

ABP Sanjha Last Updated: 05 Sep 2023 02:16 PM

ਪਿਛੋਕੜ

World Cup 2023 Squad Team India Live: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਲਦ ਹੀ ਵਿਸ਼ਵ ਕੱਪ 2023 ਲਈ ਟੀਮ ਦਾ ਐਲਾਨ ਕਰੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ 'ਚ ਕੁਝ...More

India ODI World Cup Squad Live: ਰੋਹਿਤ ਸ਼ਰਮਾ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਨਾ ਮਿਲਣ ਦੇ ਦਰਦ ਨੂੰ ਸਮਝਦੇ 

ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਹ ਉਨ੍ਹਾਂ ਖਿਡਾਰੀਆਂ ਦਾ ਦਰਦ ਸਮਝਦਾ ਹੈ ਜਿਨ੍ਹਾਂ ਨੂੰ 15 ਮੈਂਬਰੀ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਰੋਹਿਤ ਸ਼ਰਮਾ ਨੇ ਖੁਦ ਇਸ ਸਥਿਤੀ ਦਾ ਸਾਹਮਣਾ ਕੀਤਾ ਹੈ। ਰੋਹਿਤ ਸ਼ਰਮਾ ਨੂੰ 2011 ਵਿਸ਼ਵ ਕੱਪ ਲਈ ਟੀਮ ਇੰਡੀਆ 'ਚ ਜਗ੍ਹਾ ਨਹੀਂ ਮਿਲੀ ਸੀ। ਆਖਰੀ ਸਮੇਂ 'ਤੇ ਰੋਹਿਤ ਸ਼ਰਮਾ ਦੀ ਜਗ੍ਹਾ ਪੀਯੂਸ਼ ਚਾਵਲਾ ਨੂੰ ਚੁਣਿਆ ਗਿਆ।