2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ। ਹੁਣ ਭਾਰਤ ਦਾ ਮੁਕਾਬਲਾ 16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ।
World Cup 2019: ਮੀਂਹ ਨੇ ਧੋਤਾ ਭਾਰਤ ਤੇ ਨਿਊਜ਼ੀਲੈਂਡ ਦਾ ਮੁਕਾਬਲਾ
ਏਬੀਪੀ ਸਾਂਝਾ
Updated at:
13 Jun 2019 07:57 PM (IST)
2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ।
NEXT
PREV
ਲੰਡਨ: ਵਿਸ਼ਵ ਕੱਪ 2019 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲਾ ਨੌਟਿੰਘਮ ਮੈਚ ਅੱਜ ਮੀਂਹ ਕਰਕੇ ਰੱਦ ਕਰ ਦਿੱਤਾ ਗਿਆ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਗਿਆ ਹੈ। ਇਸ ਅੰਕ ਨਾਲ ਵਿਸ਼ਵ ਕੱਪ ਵਿੱਚ ਭਾਰਤ ਦੀ ਦਰਜਾਬੰਦੀ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ। ਹੁਣ ਭਾਰਤ ਦਾ ਮੁਕਾਬਲਾ 16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ।
2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ। ਹੁਣ ਭਾਰਤ ਦਾ ਮੁਕਾਬਲਾ 16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ।
- - - - - - - - - Advertisement - - - - - - - - -