ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ -20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਸ਼੍ਰੀਲੰਕਾ ਦੇ ਸਾਹਮਣੇ 165 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ। ਅਵੀਸ਼ਕਾ ਫਰਨਾਂਡੋ ਅਤੇ ਮਿਨੋਦ ਭਾਨੂਕਾ ਸ੍ਰੀਲੰਕਾ ਲਈ ਓਪਨਿੰਗ ਕਰਨ ਪਹੁੰਚੇ ਹਨ। ਭਾਰਤ ਲਈ ਸੂਰਯਕੁਮਾਰ ਯਾਦਵ ਨੇ 50 ਅਤੇ ਕਪਤਾਨ ਸ਼ਿਖਰ ਧਵਨ ਨੇ 46 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਵਨੀਂਦੂ ਹਸਰੰਗਾ ਅਤੇ ਦੁਥਮੰਥਾ ਚਮਿਰਾ ਨੇ 2 ਵਿਕਟਾਂ ਲਈਆਂ।
Ind vs SL 1st T20I: ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 165 ਰਨਾਂ ਦਾ ਟੀਚਾ
ਏਬੀਪੀ ਸਾਂਝਾ | 25 Jul 2021 10:05 PM (IST)
ਭਾਰਤ ਨੇ ਸ਼੍ਰੀਲੰਕਾ ਦੇ ਸਾਹਮਣੇ 165 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ।
Sri_Lanka_vs_India_(1)