✕
  • ਹੋਮ

ਪਤਨੀਆਂ ਨਾਲ ਤਾਜ ਪੁੱਜੇ ਭਾਰਤ ਦੇ ਦੋ ਕ੍ਰਿਕਟਰ

ਏਬੀਪੀ ਸਾਂਝਾ   |  14 Dec 2016 02:26 PM (IST)
1

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ

2

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ

3

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ

4

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ

5

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ

6

ਇਨ੍ਹਾਂ ਦੋਨਾ ਦੀਆਂ ਇਸਤੋਂ ਪਹਿਲਾਂ ਵੀ ਆਪਣੀ ਪਤਨੀਆਂ ਨਾਲ ਸੈਰ ਸਪਾਟੇ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ।

7

8

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ

9

ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ ਆਪਣੀਆਂ ਖੂਬਸੂਰਤ ਲੁਕਸ ਕਾਰਨ ਕਈ ਵਾਰ ਚਰਚਾ ਦਾ ਵਿਸ਼ਾ ਰਹੀ ਹੈ।

10

ਮਨੋਜ ਤਿਵਾਰੀ ਅਤੇ ਸੁਸ਼ਮਿਤਾ ਰਾਏ ਦੀਆਂ ਵਿਦੇਸ਼ੀ ਟੂਰ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ।

11

ਭਾਰਤ ਲਈ 13 ਵਨਡੇ ਮੈਚ ਖੇਡ ਚੁੱਕੇ ਅਸ਼ੋਕ ਡਿੰਡਾ ਨੇ ਵੀ ਆਪਣੀ ਪਤਨੀ ਸ਼ਰੇਸੀ ਰੁਦਰਾ ਨਾਲ ਰੋਮੈਂਟਿਕ ਅੰਦਾਜ਼ 'ਚ ਤਸਵੀਰਾਂ ਖਿਚਵਾਈਆਂ।

12

Manjoj Tiwari and wife

13

ਸ਼ਹਿਨਸ਼ਾਹ ਸ਼ਾਹਜਹਾਨ ਵੱਲੋਂ ਮੁਮਤਾਜ਼ ਦੀ ਯਾਦ 'ਚ ਤਿਆਰ ਕੀਤੀ ਗਈ ਮੋਹੱਬਤ ਦੀ ਨਿਸ਼ਾਨੀ ਤਾਜ ਮਹਿਲ 'ਚ ਭਾਰਤੀ ਕ੍ਰਿਕਟਰ ਰੋਮੈਂਟਿਕ ਅੰਦਾਜ਼ 'ਚ ਨਜਰ ਆਏ।

14

15

ਕ੍ਰਿਕਟਰ ਮਨੋਜ ਤਿਵਾਰੀ ਅਤੇ ਅਸ਼ੋਕ ਡਿੰਡਾ ਨੂੰ ਤਾਜ ਮਹਿਲ 'ਚ ਆਪਣੀਆਂ ਪਤਨੀਆਂ ਨਾਲ ਸੈਰ ਕਰਦੇ ਸਪਾਟ ਕੀਤਾ ਗਿਆ। ਦੋਨਾ ਨੇ ਆਪਣੀਆਂ ਪਤਨੀਆਂ ਨਾਲ ਤਾਜ 'ਚ ਬਿਤਾਏ ਸਮੇਂ ਦੀਆਂ ਤਸਵੀਰਾਂ ਫੈਨਸ ਨਾਲ ਸਾਂਝੀਆਂ ਕੀਤੀਆਂ।

16

Ashok Dinda and wife

17

ਕ੍ਰਿਕਟਰ ਮਨੋਜ ਤਿਵਾਰੀ ਪਤਨੀ ਸੁਸ਼ਮਿਤਾ ਰਾਏ ਨਾਲ ਮੰਗਲਵਾਰ ਸਵੇਰੇ ਲਗਭਗ 10 ਵਜੇ ਤਾਜ ਮਹਿਲ ਪਹੁੰਚੇ।

18

19

20

ਤਾਜ ਦੀ ਖੂਬਸੂਰਤੀ ਨੂੰ ਵੇਖ ਮਨੋਜ ਤਿਵਾਰੀ ਵੀ ਇਸਦੇ ਫੈਨ ਹੋ ਗਏ। ਉਨ੍ਹਾਂ ਨੇ ਡਾਇਨਾ ਚੇਅਰ 'ਤੇ ਤਸਵੀਰਾਂ ਖਿਚਵਾਈਆਂ ਅਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਤਾਜ ਮਹਿਲ ਦੀ ਤਾਰੀਫ ਕੀਤੀ।

  • ਹੋਮ
  • ਖੇਡਾਂ
  • ਪਤਨੀਆਂ ਨਾਲ ਤਾਜ ਪੁੱਜੇ ਭਾਰਤ ਦੇ ਦੋ ਕ੍ਰਿਕਟਰ
About us | Advertisement| Privacy policy
© Copyright@2026.ABP Network Private Limited. All rights reserved.