✕
  • ਹੋਮ

ਵਿਰਾਟ ਦੀ ਹੈਟ੍ਰਿਕ

ਏਬੀਪੀ ਸਾਂਝਾ   |  08 Oct 2016 09:32 AM (IST)
1

ਮੁਰਲੀ ਵਿਜੈ, ਗੌਤਮ ਗੰਭੀਰ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੋਹੰਮਦ ਸ਼ਮੀ, ਉਮੇਸ਼ ਯਾਦਵ

2

ਸ਼ਿਖਰ ਧਵਨ ਦੀ ਜਗ੍ਹਾ ਗੌਤਮ ਗੰਭੀਰ ਦੀ ਟੀਮ 'ਚ ਐਂਟਰੀ ਹੋਈ ਹੈ। ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਉਮੇਸ਼ ਯਾਦਵ ਨੂੰ ਮੈਚ ਖੇਡਣ ਦਾ ਮੌਕਾ ਮਿਲਿਆ ਹੈ।

3

4

ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤਿਆ। ਟੀਮ ਇੰਡੀਆ ਪਹਿਲਾਂ ਹੀ ਕਾਨਪੁਰ ਅਤੇ ਕੋਲਕਾਤਾ 'ਚ ਖੇਡੇ ਗਏ ਟੈਸਟ ਮੈਚਾਂ 'ਚ ਜਿੱਤ ਦਰਜ ਕਰ ਸੀਰੀਜ਼ ਆਪਣੇ ਨਾਮ ਕਰ ਚੁੱਕੀ ਹੈ।

5

6

ਹੁਣ ਟੀਮ ਇੰਡੀਆ ਇੰਦੌਰ ਟੈਸਟ ਜਿੱਤ ਸੀਰੀਜ਼ ਕਲੀਨ ਸਵੀਪ ਕਰਨ ਦੀ ਕੋਸ਼ਿਸ਼ ਕਰੇਗੀ।

7

8

ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਣ ਤੋਂ ਬਾਅਦ ਦੱਸਿਆ ਕਿ ਟੀਮ 'ਚ ਸਿਰਫ 2 ਬਦਲਾਅ ਹੀ ਕੀਤੇ ਗਏ ਹਨ। ਇਹ ਦੋਨੇ ਬਦਲਾਅ ਵੀ ਟੀਮ 'ਚ ਇੰਜਰੀ ਨਾਲ ਜੂਝ ਰਹੇ ਖਿਡਾਰੀਆਂ ਕਾਰਨ ਹੋਏ ਹਨ।

9

ਟੀਮ ਇੰਡੀਆ ਨੇ ਇੰਦੌਰ 'ਚ ਖੇਡੇ ਜਾਣ ਵਾਲੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

10

ਇੰਦੌਰ ਟੈਸਟ 'ਚ ਭਾਰਤੀ ਟੀਮ -

  • ਹੋਮ
  • ਖੇਡਾਂ
  • ਵਿਰਾਟ ਦੀ ਹੈਟ੍ਰਿਕ
About us | Advertisement| Privacy policy
© Copyright@2026.ABP Network Private Limited. All rights reserved.