= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: 20 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 192/3 ਚੇਨਈ ਨੇ ਕੋਲਕਾਤਾ ਨੂੰ ਦਿੱਤਾ 193 ਦੋੜਾਂ ਦਾ ਟੀਚਾ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: 16 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 145/2 ਮੋਇਨ ਅਲੀ 04 ਗੇਂਦਾਂ 'ਤੇ 02 ਦੌੜਾਂ ਅਤੇ ਫਾਫ ਡੂ ਪਲੇਸਿਸ 45 ਗੇਂਦਾਂ' ਤੇ 61 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਿਹਾ ਹੈ। ਵੈਂਕਟੇਸ਼ ਅਈਅਰ ਨੇ ਇਸ ਓਵਰ ਵਿੱਚ 6 ਦੌੜਾਂ ਦਿੱਤੀਆਂ। ਕੇਕੇਆਰ ਨੇ ਮੈਚ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਹੁਣ ਉਸ ਦੀ ਨਜ਼ਰ ਫਾਫ ਡੂ ਪਲੇਸਿਸ ਦੇ ਵਿਕਟ 'ਤੇ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: 14 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 125/2 ਰੌਬਿਨ ਉਥੱਪਾ ਦੇ ਆਊਟ ਹੋਣ ਤੋਂ ਬਾਅਦ ਮੋਈਨ ਅਲੀ ਬੱਲੇਬਾਜ਼ੀ ਕਰਨ ਆਇਆ ਹੈ। ਮੋਇਨ ਅਲੀ 01 ਗੇਂਦਾਂ 'ਤੇ 1 ਦੌੜ ਅਤੇ ਫਾਫ ਡੂ ਪਲੇਸਿਸ 42 ਗੇਂਦਾਂ' ਤੇ 57 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਿਹਾ ਹੈ। ਸੁਨੀਲ ਨਰਾਇਣ ਨੇ ਇਸ ਓਵਰ ਵਿੱਚ 9 ਦੌੜਾਂ ਦਿੱਤੀਆਂ ਅਤੇ ਇੱਕ ਵਿਕਟ ਲਈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: 10 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 80/1 ਰੁਤੂਰਾਜ ਗਾਇਕਵਾੜ ਦੇ ਆਊਟ ਹੋਣ ਤੋਂ ਬਾਅਦ ਰੌਬਿਨ ਉਥੱਪਾ ਬੱਲੇਬਾਜ਼ੀ ਕਰਨ ਆਏ ਹਨ। ਰੌਬਿਨ ਉਥੱਪਾ 04 ਗੇਂਦਾਂ 'ਤੇ 09 ਦੌੜਾਂ ਅਤੇ ਫਾਫ ਡੂ ਪਲੇਸਿਸ 30 ਗੇਂਦਾਂ 'ਤੇ 37 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਇਸ ਓਵਰ ਵਿੱਚ 2 ਛੱਕੇ ਲੱਗੇ। ਸਾਕਿਬ ਨੇ ਇਸ ਓਵਰ ਵਿੱਚ 15 ਦੌੜਾਂ ਦਿੱਤੀਆਂ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਚੇਨਈ ਨੂੰ ਪਹਿਲਾ ਝਟਕਾ: ਸੁਨੀਲ ਨਰਾਇਣ ਨੇ ਰੂਤੂਰਾਜ ਗਾਇਕਵਾੜ ਨੂੰ ਪਵੇਲੀਅਨ ਭੇਜਿਆ ਸੁਨੀਲ ਨਰਾਇਣ ਨੇ ਕੇਕੇਆਰ ਲਈ ਪਹਿਲੀ ਸਫਲਤਾ ਰੁਤੂਰਾਜ ਗਾਇਕਵਾੜ ਨੂੰ ਆਊਟ ਕਰਕੇ ਪ੍ਰਾਪਤ ਕੀਤੀ। ਗਾਇਕਵਾੜ ਨੇ 27 ਗੇਂਦਾਂ ਵਿੱਚ 32 ਦੌੜਾਂ ਬਣਾਈਆਂ। ਉਸ ਨੇ ਤਿੰਨ ਚੌਕੇ ਅਤੇ ਇੱਕ ਛੱਕਾ ਲਗਾਇਆ। ਗਾਇਕਵਾੜ ਦਾ ਕੈਚ ਸ਼ਿਵਮ ਮਾਵੀ ਨੇ ਫੜਿਆ। ਚੇਨਈ ਦਾ ਸਕੋਰ 9 ਓਵਰਾਂ ਦੇ ਬਾਅਦ 65/1
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: 4 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 61/0 ਵਰੁਣ ਚੱਕਰਵਰਤੀ ਨੇ ਇਸ ਓਵਰ ਵਿੱਚ 5 ਦੌੜਾਂ ਦਿੱਤੀਆਂ। ਕੇਕੇਆਰ ਦੇ ਗੇਂਦਬਾਜ਼ ਵਿਕਟ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਰੁਤੂਰਾਜ ਗਾਇਕਵਾੜ 26 ਗੇਂਦਾਂ 'ਤੇ 32 ਦੌੜਾਂ ਅਤੇ ਫਾਫ ਡੂ ਪਲੇਸਿਸ 23 ਗੇਂਦਾਂ' ਤੇ 27 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: 4 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 22/0 ਲੌਕੀ ਫਰਗੂਸਨ ਦੇ ਇਸ ਓਵਰ ਵਿੱਚ 2 ਚੌਕੇ ਲਗੇ। ਉਸ ਨੇ ਇਸ ਓਵਰ ਵਿੱਚ 12 ਦੌੜਾਂ ਦਿੱਤੀਆਂ। ਰਤੂਰਾਜ ਗਾਇਕਵਾੜ 14 ਗੇਂਦਾਂ ਵਿੱਚ 23 ਦੌੜਾਂ ਅਤੇ ਫਾਫ ਡੂ ਪਲੇਸਿਸ 10 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਚੇਨਈ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਕੇਕੇਆਰ ਦੀ ਟੀਮ ਵਿਕਟਾਂ ਦੀ ਤਲਾਸ਼ ਵਿੱਚ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: ਚੇਨਈ ਸੁਪਰ ਕਿੰਗਜ਼ 2 ਓਵਰਾਂ ਬਾਅਦ CSK 9/0 ਸ਼ਿਵਮ ਮਾਵੀ ਨੇ ਇਸ ਓਵਰ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਸਿਰਫ 03 ਦੌੜਾਂ ਹੀ ਦਿੱਤੀਆਂ। ਰੁਤੁਰਾਜ ਗਾਇਕਵਾੜ 08 ਗੇਂਦਾਂ ਵਿੱਚ 07 ਅਤੇ ਫਾਫ ਡੂ ਪਲੇਸਿਸ 04 ਗੇਂਦਾਂ ਵਿੱਚ 02 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: ਟਾਸ ਮਗਰੋਂ ਕੇਕੇਆਰ ਦੇ ਕਪਤਾਨ ਦਾ ਬਿਆਨ ਕੇਕੇਆਰ ਦੇ ਕਪਤਾਨ ਇਯੋਨ ਮੌਰਗਨ ਨੇ ਟਾਸ ਜਿੱਤਣ ਤੋਂ ਬਾਅਦ ਕਿਹਾ- ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ, ਵਿਕਟ ਵਧੀਆ ਲੱਗ ਰਿਹਾ ਹੈ। ਅੱਜ ਸਾਨੂੰ ਪੂਰਾ ਬਲ ਦੇਣਾ ਪਵੇਗਾ। ਅਸੀਂ ਉਸੇ ਟੀਮ ਦੇ ਨਾਲ ਜਾ ਰਹੇ ਹਾਂ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: ਟਾਸ ਮਗਰੋਂ ਬੋਲੇ MS Dhoni ਟਾਸ ਤੋਂ ਬਾਅਦ, ਐਮਐਸ ਧੋਨੀ ਨੇ ਕਿਹਾ ਕਿ ਅਸੀਂ ਪਹਿਲਾਂ ਗੇਂਦਬਾਜ਼ੀ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।ਮੈਨੂੰ ਲਗਦਾ ਹੈ ਕਿ ਸਾਡੇ ਅੰਤਰਰਾਸ਼ਟਰੀ ਖਿਡਾਰੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: ਚੇਨਈ ਸੁਪਰ ਕਿੰਗਜ਼ ਪਲੇਇੰਗ ਇਲੈਵਨ- ਚੇਨਈ ਸੁਪਰ ਕਿੰਗਜ਼ ਪਲੇਇੰਗ ਇਲੈਵਨ: ਰੁਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਰੌਬਿਨ ਉਥੱਪਾ, ਮੋਇਨ ਅਲੀ, ਅੰਬਾਤੀ ਰਾਇਡੂ, ਐਮਐਸ ਧੋਨੀ (Wk/C), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਡਵੇਨ ਬ੍ਰਾਵੋ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
IPL 2021, KKR vs CSK LIVE: ਕੋਲਕਾਤਾ ਨਾਈਟ ਰਾਈਡਰਜ਼ ਪਲੇਇੰਗ ਇਲੈਵਨ- ਸ਼ੁਬਮਨ ਗਿੱਲ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਦਿਨੇਸ਼ ਕਾਰਤਿਕ (Wk), ਈਓਨ ਮੌਰਗਨ (C), ਸਾਕਿਬ ਅਲ ਹਸਨ, ਸੁਨੀਲ ਨਰਾਇਣ, ਲੌਕੀ ਫਰਗੂਸਨ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ