= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR: MI ਨੇ 5 ਵਿਕਟਾਂ ਨਾਲ ਜਿੱਤਿਆ ਮੈਚ ਕੋਲਕਾਤਾ ਦਾ ਮੁੰਬਈ ਨੂੰ ਵਾਨਖੇੜੇ 'ਚ ਹਰਾਉਣ ਦਾ ਸੁਪਨਾ ਟੁੱਟਿਆ! 10ਵੇਂ ਸਾਲ 'ਚ ਵੀ ਨਿਰਾਸ਼ਾ, MI ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: ਮੁੰਬਈ ਨੂੰ 147 ਦੇ ਸਕੋਰ 'ਤੇ ਤੀਜਾ ਝਟਕਾ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਪਾਰੀ ਦੇ 14ਵੇਂ ਓਵਰ ਵਿੱਚ ਤਿਲਕ ਵਰਮਾ ਦੇ ਰੂਪ ਵਿੱਚ ਤੀਜਾ ਝਟਕਾ ਲੱਗਾ, ਜੋ 25 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਸੁਯਸ਼ ਵਰਮਾ ਦੇ ਹੱਥੋਂ ਬੋਲਡ ਹੋ ਗਏ। ਮੁੰਬਈ ਦੀ ਟੀਮ ਨੂੰ ਜਿੱਤ ਲਈ ਅਜੇ 36 ਗੇਂਦਾਂ 'ਚ 38 ਦੌੜਾਂ ਦੀ ਲੋੜ ਹੈ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: ਸੂਰਿਆ ਅਤੇ ਤਿਲਕ ਵਿਚਾਲੇ ਤੀਜੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ, ਮੁੰਬਈ ਨੇ 13 ਓਵਰਾਂ 'ਚ 147 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਵੱਲੋਂ ਤੀਜੇ ਵਿਕਟ ਲਈ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਨਾਲ ਟੀਮ ਦਾ ਸਕੋਰ 13 ਓਵਰਾਂ ਬਾਅਦ 147 ਦੌੜਾਂ ਹੋ ਗਿਆ ਹੈ। ਹੁਣ ਜਿੱਤ ਲਈ 43 ਗੇਂਦਾਂ ਵਿੱਚ 39 ਦੌੜਾਂ ਦੀ ਲੋੜ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: ਈਸ਼ਾਨ ਕਿਸ਼ਨ ਹੋਏ ਆਊਟ ਸਿਰਫ਼ 21 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਈਸ਼ਾਨ ਕਿਸ਼ਨ 25 ਗੇਂਦਾਂ ਵਿੱਚ 58 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਨੇ ਬੋਲਡ ਕੀਤਾ। ਈਸ਼ਾਨ ਨੇ ਪੰਜ ਚੌਕੇ ਤੇ ਪੰਜ ਛੱਕੇ ਲਾਏ। 7.3 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ ਦਾ ਸਕੋਰ 2 ਵਿਕਟਾਂ 'ਤੇ 87 ਦੌੜਾਂ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: ਈਸ਼ਾਨ ਕਿਸ਼ਨ ਹੋਏ ਆਊ ਸਿਰਫ਼ 21 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਈਸ਼ਾਨ ਕਿਸ਼ਨ 25 ਗੇਂਦਾਂ ਵਿੱਚ 58 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਨੇ ਬੋਲਡ ਕੀਤਾ। ਈਸ਼ਾਨ ਨੇ ਪੰਜ ਚੌਕੇ ਤੇ ਪੰਜ ਛੱਕੇ ਲਾਏ। 7.3 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ ਦਾ ਸਕੋਰ 2 ਵਿਕਟਾਂ 'ਤੇ 87 ਦੌੜਾਂ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR live: ਦੋ ਓਵਰਾਂ ਬਾਅਦ 19 ਦੋ ਓਵਰਾਂ ਤੋਂ ਬਾਅਦ, ਮੁੰਬਈ ਇੰਡੀਅਨਜ਼ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 19 ਦੌੜਾਂ ਹੈ। ਉਮੇਸ਼ ਯਾਦਵ ਦੇ ਪਹਿਲੇ ਓਵਰ ਤੋਂ ਦੋ ਦੌੜਾਂ ਆਈਆਂ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਦੇ ਓਵਰ 'ਚ 17 ਦੌੜਾਂ ਆਈਆਂ। ਈਸ਼ਾਨ ਕਿਸ਼ਨ ਨੇ ਸ਼ਾਰਦੁਲ 'ਤੇ 2 ਚੌਕੇ ਅਤੇ 1 ਛੱਕਾ ਲਗਾਇਆ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR: ਅਈਅਰ ਦਾ ਸੈਂਕੜਾ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਵੈਂਕਟੇਸ਼ ਅਈਅਰ ਨੇ ਸੈਂਕੜੇ ਦਾ ਅੰਕੜਾ ਪਾਰ ਕਰ ਲਿਆ ਹੈ। ਉਸ ਨੇ 49 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਹੁਣ ਤੱਕ ਉਹ ਆਪਣੀ ਪਾਰੀ 'ਚ 5 ਚੌਕੇ ਅਤੇ 9 ਛੱਕੇ ਲਗਾ ਚੁੱਕੇ ਹਨ। ਇਸ ਤਰ੍ਹਾਂ ਵੈਂਕਟੇਸ਼ ਅਈਅਰ IPL 2023 ਸੀਜ਼ਨ 'ਚ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀ ਹੈਰੀ ਬਰੂਕ ਨੇ ਸੀਜ਼ਨ ਦਾ ਪਹਿਲਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਵੈਂਕਟੇਸ਼ ਅਈਅਰ ਕੋਲਕਾਤਾ ਨਾਈਟ ਰਾਈਡਰਜ਼ ਲਈ ਸੈਂਕੜਾ ਲਗਾਉਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਕੋਲਕਾਤਾ ਨਾਈਟ ਰਾਈਡਰਜ਼ ਲਈ ਬ੍ਰੈਂਡਨ ਮੈਕੁਲਮ ਨੇ ਪਹਿਲਾ ਸੈਂਕੜਾ ਲਗਾਇਆ ਪਰ ਹੁਣ ਵੈਂਕਟੇਸ਼ ਅਈਅਰ ਕੋਲਕਾਤਾ ਨਾਈਟ ਰਾਈਡਰਜ਼ ਲਈ ਸੈਂਕੜਾ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: 15 ਓਵਰਾਂ ਬਾਅਦ ਸਕੋਰ 140 ਕੋਲਕਾਤਾ ਦਾ ਸਕੋਰ 15 ਓਵਰਾਂ ਤੋਂ ਬਾਅਦ 4 ਵਿਕਟਾਂ 'ਤੇ 140 ਦੌੜਾਂ ਹੈ। ਵੈਂਕਟੇਸ਼ ਅਈਅਰ ਸੈਂਕੜੇ ਦੇ ਨੇੜੇ ਹੈ। ਉਹ 97 ਦੌੜਾਂ ਬਣਾ ਕੇ ਖੇਡ ਰਿਹਾ ਹੈ। ਰਿੰਕੂ ਸਿੰਘ ਨਾਲ ਹਨ। ਵੈਂਕਟੇਸ਼ ਦੇ ਬੱਲੇ ਤੋਂ 5 ਚੌਕੇ ਅਤੇ 9 ਛੱਕੇ ਨਿਕਲੇ ਹਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: 11 ਓਵਰਾਂ ਦੇ ਬਾਅਦ 104 ਕੋਲਕਾਤਾ ਨਾਈਟ ਰਾਈਡਰਜ਼ ਨੇ 11 ਓਵਰਾਂ ਤੋਂ ਬਾਅਦ ਤਿੰਨ ਵਿਕਟਾਂ 'ਤੇ 104 ਦੌੜਾਂ ਬਣਾਈਆਂ। ਵੈਂਕਟੇਸ਼ ਅਈਅਰ 34 ਗੇਂਦਾਂ ਵਿੱਚ 76 ਦੌੜਾਂ ਬਣਾ ਕੇ ਖੇਡ ਰਹੇ ਹਨ। ਉਸ ਨੇ ਪੰਜ ਚੌਕੇ ਤੇ ਸੱਤ ਛੱਕੇ ਲਾਏ ਹਨ। ਦੂਜੇ ਪਾਸੇ ਸ਼ਾਰਦੁਲ ਠਾਕੁਰ 6 ਗੇਂਦਾਂ 'ਤੇ ਪੰਜ ਦੌੜਾਂ ਬਣਾ ਕੇ ਖੇਡ ਰਿਹਾ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs KKR Live: ਰਹਿਮਾਨਉੱਲ੍ਹਾ ਗੁਰਬਾਜ਼ ਆਊਟ
ਕੋਲਕਾਤਾ ਨਾਈਟ ਰਾਈਡਰਜ਼ ਨੂੰ ਛੇਵੇਂ ਓਵਰ 'ਚ 57 ਦੌੜਾਂ 'ਤੇ ਦੂਜਾ ਝਟਕਾ ਲੱਗਾ। ਵਿਕਟਕੀਪਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ 12 ਗੇਂਦਾਂ ਵਿੱਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਿਆ। ਦੂਜੇ ਪਾਸੇ ਵੈਂਕਟੇਸ਼ ਅਈਅਰ ਤੂਫਾਨੀ ਬੱਲੇਬਾਜ਼ੀ ਕਰ ਰਹੇ ਹਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
KKR vs MI: 3 ਓਵਰਾਂ ਤੋਂ ਬਾਅਦ 25 ਦੌੜਾਂ 'ਤੇ 1 ਵਿਕਟ 3 ਓਵਰਾਂ ਤੋਂ ਬਾਅਦ ਕੋਲਕਾਤਾ ਦਾ ਸਕੋਰ ਇਕ ਵਿਕਟ 'ਤੇ 25 ਦੌੜਾਂ ਹੈ। ਇਸ ਓਵਰ ਵਿੱਚ ਅਰਜੁਨ ਤੇਂਦੁਲਕਰ ਨੂੰ 14 ਦੌੜਾਂ ਮਿਲੀਆਂ। ਵੈਂਕਟੇਸ਼ ਅਈਅਰ ਨੇ ਇਸ ਓਵਰ ਵਿੱਚ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਇਸ ਤੋਂ ਪਹਿਲਾਂ ਐੱਨ ਜਗਦੀਸ਼ਨ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ।