ਪੜਚੋਲ ਕਰੋ

IPL 2026: ਆਈਪੀਐੱਲ ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! ਜਾਣੋ ਪੰਜਾਬ ਕਿੰਗਜ਼ ਨੇ ਕਿਉਂ ਲਗਾਈ ਰੋਕ? ਇਸ ਕਾਰਨ 10 ਟੀਮਾਂ ਅਤੇ ਖਿਡਾਰੀਆਂ ਨੂੰ...

IPL 2026: ਇੰਡੀਅਨ ਪ੍ਰੀਮੀਅਰ ਲੀਗ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਆਈਪੀਐਲ 2026 ਦੇ ਸੀਜ਼ਨ ਦੌਰਾਨ ਅਨੁਸ਼ਾਸਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ...

IPL 2026: ਇੰਡੀਅਨ ਪ੍ਰੀਮੀਅਰ ਲੀਗ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਆਈਪੀਐਲ 2026 ਦੇ ਸੀਜ਼ਨ ਦੌਰਾਨ ਅਨੁਸ਼ਾਸਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਰੀਆਂ 10 ਟੀਮਾਂ ਅਤੇ ਖਿਡਾਰੀਆਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਤੀਜੇ ਵਜੋਂ, ਪੰਜਾਬ ਕਿੰਗਜ਼ ਨੇ ਆਪਣੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਵਲੌਗਿੰਗ ਕਰਨ 'ਤੇ ਰੋਕ ਲਗਾ ਦਿੱਤੀ ਹੈ।

ਪੰਜਾਬ ਕਿੰਗਜ਼ ਨੇ ਲਗਾਈ ਰੋਕ

ਅਰਸ਼ਦੀਪ ਸਿੰਘ ਅਕਸਰ ਮੈਚਾਂ ਤੋਂ ਬਾਅਦ, ਹਵਾਈ ਅੱਡਿਆਂ, ਹੋਟਲਾਂ ਅਤੇ ਜਹਾਜ਼ਾਂ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਸਨ। ਹਾਲ ਹੀ ਵਿੱਚ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਯੁਜਵੇਂਦਰ ਚਾਹਲ 'ਵੇਪਿੰਗ' ਕਰਦੇ ਨਜ਼ਰ ਆਏ ਸਨ, ਜਿਸ ਕਾਰਨ ਕਾਫੀ ਵਿਵਾਦ ਪੈਦਾ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਕਿੰਗਜ਼ ਨੇ ਉਹਨਾਂ ਨੂੰ ਕੁਝ ਸਮੇਂ ਲਈ ਵੀਡੀਓ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਹੈ।

ਬੀਸੀਸੀਆਈ ਨੇ ਚੁੱਕਿਆ ਅਹਿਮ ਕਦਮ

ਸਿਰਫ਼ ਪੰਜਾਬ ਹੀ ਨਹੀਂ, ਬਲਕਿ ਦਿੱਲੀ ਕੈਪੀਟਲਜ਼ ਨੇ ਵੀ ਆਪਣੇ ਖਿਡਾਰੀਆਂ ਅਤੇ ਸਪੋਰਟ ਸਟਾਫ ਦੇ ਪਰਿਵਾਰਕ ਮੈਂਬਰਾਂ ਦੇ ਵੀਡੀਓ ਪੋਸਟ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਬੀਸੀਸੀਆਈ ਨੇ 'ਹਨੀ ਟ੍ਰੈਪ' ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਹੋਟਲ ਕਮਰਿਆਂ ਵਿੱਚ ਅਣਪਛਾਤੇ ਲੋਕਾਂ ਦੀ ਐਂਟਰੀ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਇੱਕ ਖਿਡਾਰੀ ਦੀ ਮਹਿਲਾ ਮਿੱਤਰ ਵੱਲੋਂ ਟੀਮ ਦੀ ਗੁਪਤ ਜਾਣਕਾਰੀ ਲੀਕ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹਾਲਾਂਕਿ 'ਜਗ ਬਾਣੀ' ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ। 

ਬੀਸੀਸੀਆਈ ਨੇ ਫਰੈਂਚਾਇਜ਼ੀ ਮਾਲਕਾਂ ਨੂੰ ਵੀ ਸਪੱਸ਼ਟ ਕੀਤਾ ਹੈ ਕਿ ਉਹ ਮੈਚ ਦੌਰਾਨ ਡਗਆਊਟ, ਡਰੈਸਿੰਗ ਰੂਮ ਜਾਂ ਮੈਦਾਨ ਵਿੱਚ ਖਿਡਾਰੀਆਂ ਨਾਲ ਸਰੀਰਕ ਸੰਪਰਕ (ਜਿਵੇਂ ਗਲੇ ਮਿਲਣਾ) ਜਾਂ ਗੱਲਬਾਤ ਨਹੀਂ ਕਰ ਸਕਦੇ। ਨਿਯਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸੇ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਦੇ ਮੈਨੇਜਰ ਡਗਆਊਟ ਵਿੱਚ ਫ਼ੋਨ ਦੀ ਵਰਤੋਂ ਕਰਦੇ ਪਾਏ ਗਏ ਸਨ ਅਤੇ ਕਪਤਾਨ ਰਿਆਨ ਪਰਾਗ 'ਤੇ ਵੇਪਿੰਗ ਲਈ ਜੁਰਮਾਨਾ ਵੀ ਲਗਾਇਆ ਗਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Folk Singer Died: ਮਸ਼ਹੂਰ ਲੋਕ ਗਾਇਕ ਦੀ ਛਾਤੀ 'ਚ ਉੱਠਿਆ ਦਰਦ, ਜਾਣੋ ਮੌਤ ਤੋਂ ਪਹਿਲਾਂ ਕੀ-ਕੀ ਹੋਇਆ? ਖੇਤ ਵਿੱਚ ਜਾ ਕੇ ਟਿਊਬਵੈੱਲ 'ਤੇ ਨਹਾਇਆ: ਖਿਚੜੀ ਖਾਂਦੇ ਸਮੇਂ ਮੂੰਹ 'ਚੋਂ ਆਇਆ ਪਾਣੀ...
ਮਸ਼ਹੂਰ ਲੋਕ ਗਾਇਕ ਦੀ ਛਾਤੀ 'ਚ ਉੱਠਿਆ ਦਰਦ, ਜਾਣੋ ਮੌਤ ਤੋਂ ਪਹਿਲਾਂ ਕੀ-ਕੀ ਹੋਇਆ? ਖੇਤ ਵਿੱਚ ਜਾ ਕੇ ਟਿਊਬਵੈੱਲ 'ਤੇ ਨਹਾਇਆ: ਖਿਚੜੀ ਖਾਂਦੇ ਸਮੇਂ ਮੂੰਹ 'ਚੋਂ ਆਇਆ ਪਾਣੀ...
Transfers News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫ਼ਸਰਾਂ ਸਣੇ ਕਈ ਜ਼ਿਲ੍ਹਿਆਂ ਦੇ SSP ਦਾ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫ਼ਸਰਾਂ ਸਣੇ ਕਈ ਜ਼ਿਲ੍ਹਿਆਂ ਦੇ SSP ਦਾ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਵੇਖੋ ਲਿਸਟ...
Punjab Holidays: ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਲਗਾਤਾਰ 5 ਛੁੱਟੀਆਂ...
ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਲਗਾਤਾਰ 5 ਛੁੱਟੀਆਂ...
ਲੁਧਿਆਣਾ 'ਚ ਅੱਜ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦਾ ਪ੍ਰਦਰਸ਼ਨ; ਦਿੱਤੀ ਚੇਤਾਵਨੀ
ਲੁਧਿਆਣਾ 'ਚ ਅੱਜ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦਾ ਪ੍ਰਦਰਸ਼ਨ; ਦਿੱਤੀ ਚੇਤਾਵਨੀ
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Folk Singer Died: ਮਸ਼ਹੂਰ ਲੋਕ ਗਾਇਕ ਦੀ ਛਾਤੀ 'ਚ ਉੱਠਿਆ ਦਰਦ, ਜਾਣੋ ਮੌਤ ਤੋਂ ਪਹਿਲਾਂ ਕੀ-ਕੀ ਹੋਇਆ? ਖੇਤ ਵਿੱਚ ਜਾ ਕੇ ਟਿਊਬਵੈੱਲ 'ਤੇ ਨਹਾਇਆ: ਖਿਚੜੀ ਖਾਂਦੇ ਸਮੇਂ ਮੂੰਹ 'ਚੋਂ ਆਇਆ ਪਾਣੀ...
ਮਸ਼ਹੂਰ ਲੋਕ ਗਾਇਕ ਦੀ ਛਾਤੀ 'ਚ ਉੱਠਿਆ ਦਰਦ, ਜਾਣੋ ਮੌਤ ਤੋਂ ਪਹਿਲਾਂ ਕੀ-ਕੀ ਹੋਇਆ? ਖੇਤ ਵਿੱਚ ਜਾ ਕੇ ਟਿਊਬਵੈੱਲ 'ਤੇ ਨਹਾਇਆ: ਖਿਚੜੀ ਖਾਂਦੇ ਸਮੇਂ ਮੂੰਹ 'ਚੋਂ ਆਇਆ ਪਾਣੀ...
Transfers News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫ਼ਸਰਾਂ ਸਣੇ ਕਈ ਜ਼ਿਲ੍ਹਿਆਂ ਦੇ SSP ਦਾ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫ਼ਸਰਾਂ ਸਣੇ ਕਈ ਜ਼ਿਲ੍ਹਿਆਂ ਦੇ SSP ਦਾ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਵੇਖੋ ਲਿਸਟ...
Punjab Holidays: ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਲਗਾਤਾਰ 5 ਛੁੱਟੀਆਂ...
ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਲਗਾਤਾਰ 5 ਛੁੱਟੀਆਂ...
ਲੁਧਿਆਣਾ 'ਚ ਅੱਜ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦਾ ਪ੍ਰਦਰਸ਼ਨ; ਦਿੱਤੀ ਚੇਤਾਵਨੀ
ਲੁਧਿਆਣਾ 'ਚ ਅੱਜ 2 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦਾ ਪ੍ਰਦਰਸ਼ਨ; ਦਿੱਤੀ ਚੇਤਾਵਨੀ
ਦੁਬਈ 'ਚ ਵਾਪਰਿਆ ਭਿਆਨਕ ਹਾਦਸਾ, ਖੜ੍ਹੇ ਟਰੱਕ ਨਾਲ ਟਕਰਾਈ ਮਿਨੀਬੱਸ, ਕਈ ਭਾਰਤੀ ਮਜ਼ਦੂਰਾਂ ਸਣੇ 7 ਦੀ ਮੌਤ
ਦੁਬਈ 'ਚ ਵਾਪਰਿਆ ਭਿਆਨਕ ਹਾਦਸਾ, ਖੜ੍ਹੇ ਟਰੱਕ ਨਾਲ ਟਕਰਾਈ ਮਿਨੀਬੱਸ, ਕਈ ਭਾਰਤੀ ਮਜ਼ਦੂਰਾਂ ਸਣੇ 7 ਦੀ ਮੌਤ
ਟਰੰਪ ਨੂੰ H-1B ਵੀਜ਼ੇ ਦੇ ਮਾਮਲੇ ‘ਚ ਵੱਡਾ ਝਟਕਾ, ਅਮਰੀਕੀ ਕੋਰਟ ਨੇ 1 ਲੱਖ ਡਾਲਰ ਦੇ ਵੀਜ਼ਾ ਫੀਸ ਦੇ ਫੈਸਲੇ ਨੂੰ ਕੀਤਾ ਰੱਦ
ਟਰੰਪ ਨੂੰ H-1B ਵੀਜ਼ੇ ਦੇ ਮਾਮਲੇ ‘ਚ ਵੱਡਾ ਝਟਕਾ, ਅਮਰੀਕੀ ਕੋਰਟ ਨੇ 1 ਲੱਖ ਡਾਲਰ ਦੇ ਵੀਜ਼ਾ ਫੀਸ ਦੇ ਫੈਸਲੇ ਨੂੰ ਕੀਤਾ ਰੱਦ
ਕੀ ਕੋਲੈਸਟ੍ਰੋਲ ਨਾਰਮਲ ਹੋਣ 'ਤੇ ਵੀ ਆ ਸਕਦਾ ਹਾਰਟ ਅਟੈਕ? ਜਾਣ ਲਓ ਮਾਹਰ ਕੀ ਕਹਿੰਦੇ
ਕੀ ਕੋਲੈਸਟ੍ਰੋਲ ਨਾਰਮਲ ਹੋਣ 'ਤੇ ਵੀ ਆ ਸਕਦਾ ਹਾਰਟ ਅਟੈਕ? ਜਾਣ ਲਓ ਮਾਹਰ ਕੀ ਕਹਿੰਦੇ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
Embed widget