ਪੜਚੋਲ ਕਰੋ

IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, MS ਧੋਨੀ ਟੂਰਨਾਮੈਂਟ ਤੋਂ ਹੋਏ ਬਾਹਰ! ਜਾਣੋ ਕਿਹੜਾ ਸਟਾਰ ਖਿਡਾਰੀ ਲਏਗਾ ਜਗ੍ਹਾ?

IPL 2026: ਆਈਪੀਐਲ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਨੂੰ ਵੱਡਾ ਝਟਕਾ ਲੱਗਿਆ। ਜਿਸ ਤੋਂ ਬਾਅਦ ਸਾਥੀ ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਹਾਹਾਕਾਰ ਮੱਚ ਗਿਆ। ਦੱਸ ਦੇਈਏ ਕਿ...

IPL 2026: ਆਈਪੀਐਲ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਨੂੰ ਵੱਡਾ ਝਟਕਾ ਲੱਗਿਆ। ਜਿਸ ਤੋਂ ਬਾਅਦ ਸਾਥੀ ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਹਾਹਾਕਾਰ ਮੱਚ ਗਿਆ। ਦੱਸ ਦੇਈਏ ਕਿ ਟੀਮ ਦੇ ਦਿੱਗਜ ਵਿਕਟਕੀਪਰ ਬੱਲੇਬਾਜ਼ ਐਮ.ਐਸ. ਧੋਨੀ ਸੱਟ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਦੋ ਹਫ਼ਤਿਆਂ ਲਈ ਬਾਹਰ ਹੋ ਸਕਦੇ ਹਨ। ਧੋਨੀ ਇਸ ਸਮੇਂ ਆਪਣੀ ਲੱਤ ਦੀ ਮਾਸਪੇਸ਼ੀ (calf injury) ਦੀ ਸੱਟ ਤੋਂ ਉਭਰ ਰਹੇ ਹਨ ਅਤੇ ਰੀਹੈਬਲੀਟੇਸ਼ਨ ਵਿੱਚੋਂ ਗੁਜ਼ਰ ਰਹੇ ਹਨ।

ਇਨ੍ਹਾਂ ਟੀਮਾਂ ਵਿਰੁੱਧ ਮੈਦਾਨ ਵਿੱਚ ਨਹੀਂ ਉਤਰਨਗੇ 'ਥਾਲਾ'

ਧੋਨੀ ਦੀ ਗੈਰ-ਮੌਜੂਦਗੀ ਵਿੱਚ CSK ਨੂੰ ਰਾਜਸਥਾਨ ਰਾਇਲਜ਼, ਪੰਜਾਬ ਕਿੰਗਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਰੁੱਧ ਆਪਣੇ ਸ਼ੁਰੂਆਤੀ ਮੁਕਾਬਲੇ ਉਨ੍ਹਾਂ ਤੋਂ ਬਿਨਾਂ ਖੇਡਣੇ ਪੈ ਸਕਦੇ ਹਨ। ਅਜਿਹੀ ਸਥਿਤੀ ਵਿੱਚ ਰਿਪੋਰਟਾਂ ਅਨੁਸਾਰ ਸੰਜੂ ਸੈਮਸਨ ਸ਼ੁਰੂਆਤੀ ਮੈਚਾਂ ਵਿੱਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।

ਜਾਣੋ ਕੌਣ ਕਰੇਗਾ ਰਿਪਲੇਸ?

CSK ਕੋਲ ਵਿਕਟਕੀਪਿੰਗ ਲਈ ਇੱਕ ਹੋਰ ਵੱਡਾ ਵਿਕਲਪ 19 ਸਾਲਾ ਨੌਜਵਾਨ ਖਿਡਾਰੀ ਕਾਰਤਿਕ ਸ਼ਰਮਾ ਹੈ, ਜਿਸ ਨੂੰ ਫਰੈਂਚਾਈਜ਼ੀ ਨੇ ਆਈਪੀਐਲ 2026 ਦੀ ਨਿਲਾਮੀ ਵਿੱਚ 14.2 ਕਰੋੜ ਰੁਪਏ ਦੀ ਵੱਡੀ ਕੀਮਤ 'ਤੇ ਖਰੀਦਿਆ ਸੀ। ਕਾਰਤਿਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਅਨਕੈਪਡ (uncapped) ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਇੱਕ ਹਮਲਾਵਰ ਮੱਧ-ਕ੍ਰਮ ਦੇ ਬੱਲੇਬਾਜ਼ ਹੋਣ ਦੇ ਨਾਲ-ਨਾਲ ਇੱਕ ਭਰੋਸੇਮੰਦ ਵਿਕਟਕੀਪਰ ਵੀ ਹਨ।

ਘਰੇਲੂ ਕ੍ਰਿਕਟ ਵਿੱਚ ਮਚਾਈ ਹੈ ਧੂਮ

ਰਾਜਸਥਾਨ ਦੇ ਭਰਤਪੁਰ ਵਿੱਚ ਜਨਮੇ ਕਾਰਤਿਕ ਸ਼ਰਮਾ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਆਪਣੇ ਰਣਜੀ ਟਰਾਫੀ ਡੈਬਿਊ ਵਿੱਚ ਹੀ ਸੈਂਕੜਾ ਜੜਿਆ। ਵਿਜੇ ਹਜ਼ਾਰੇ ਟਰਾਫੀ 2024-25 ਵਿੱਚ 8-9 ਪਾਰੀਆਂ ਵਿੱਚ 445 ਰਨ ਬਣਾ ਕੇ ਟਾਪ ਸਕੋਰਰ ਰਹੇ। ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ 162.92 ਦੀ ਸਟ੍ਰਾਈਕ ਰੇਟ ਨਾਲ 334 ਰਨ ਬਣਾਏ ਅਤੇ ਇੱਕ ਮੈਚ ਵਿੱਚ 11 ਛੱਕੇ ਵੀ ਲਗਾਏ ਸਨ।

ਧੋਨੀ ਤੋਂ ਨੂੰ ਲੈ ਕੀ ਬੋਲੇ ਕਾਰਤਿਕ 

ਕਾਰਤਿਕ ਸ਼ਰਮਾ ਨੇ ਖੁਦ ਕਿਹਾ ਹੈ ਕਿ ਉਹ ਧੋਨੀ ਤੋਂ ਮੈਚ ਫਿਨਿਸ਼ ਕਰਨਾ ਅਤੇ ਗੇਮ ਪਲਾਨਿੰਗ ਸਿੱਖਣਾ ਚਾਹੁੰਦੇ ਹਨ। CSK ਵੱਲੋਂ ਕਾਰਤਿਕ 'ਤੇ ਇੰਨਾ ਵੱਡਾ ਨਿਵੇਸ਼ ਕਰਨਾ ਇਹ ਦਰਸਾਉਂਦਾ ਹੈ ਕਿ ਟੀਮ ਹੁਣ ਧੋਨੀ ਦੇ ਉੱਤਰਾਧਿਕਾਰੀ ਵਜੋਂ ਭਵਿੱਖ ਦੀ ਤਿਆਰੀ ਕਰ ਰਹੀ ਹੈ।

CSK ਦੀ ਸੰਭਾਵਿਤ ਪਲੇਇੰਗ 11

ਰੁਤੂਰਾਜ ਗਾਇਕਵਾੜ, ਸੰਜੂ ਸੈਮਸਨ, ਉਰਵਿਲ ਪਟੇਲ, ਡੇਵਾਲਡ ਬ੍ਰੇਵਿਸ, ਸ਼ਿਵਮ ਦੁਬੇ, ਸਰਫਰਾਜ਼ ਖਾਨ / ਆਯੂਸ਼ ਮਹਾਤਰੇ, ਕਾਰਤਿਕ ਸ਼ਰਮਾ, ਅਕੀਲ ਹੁਸੈਨ, ਨੂਰ ਅਹਿਮਦ, ਮੈਟ ਹੈਨਰੀ, ਖਲੀਲ ਅਹਿਮਦ / ਅੰਸ਼ੁਲ ਕੰਬੋਜ।

 

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਰੋਹਿਤ-ਕੋਹਲੀ ਵੀ IPL ਤੋਂ ਹੋਣਗੇ ਬਾਹਰ ? ਸਾਹਮਣੇ ਆਈ ਵੱਡੀ ਅਪਡੇਟ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਰੋਹਿਤ-ਕੋਹਲੀ ਵੀ IPL ਤੋਂ ਹੋਣਗੇ ਬਾਹਰ ? ਸਾਹਮਣੇ ਆਈ ਵੱਡੀ ਅਪਡੇਟ...
IPL 2026: ਆਈਪੀਐੱਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ! ਸਦਮੇ 'ਚ ਪ੍ਰਸ਼ੰਸਕ...
ਆਈਪੀਐੱਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ! ਸਦਮੇ 'ਚ ਪ੍ਰਸ਼ੰਸਕ...
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! ਸਦਮੇ 'ਚ GT ਸਾਥੀ ਖਿਡਾਰੀ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! ਸਦਮੇ 'ਚ GT ਸਾਥੀ ਖਿਡਾਰੀ...
IPL 2026: ਆਈਪੀਐੱਲ 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਜਾਣੋ ਕਪਤਾਨ ਨੇ ਕਿਉਂ ਛੱਡਿਆ ਟੀਮ ਦਾ ਸਾਥ? ਸਦਮੇ 'ਚ ਖਿਡਾਰੀ...
ਆਈਪੀਐੱਲ 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਜਾਣੋ ਕਪਤਾਨ ਨੇ ਕਿਉਂ ਛੱਡਿਆ ਟੀਮ ਦਾ ਸਾਥ? ਸਦਮੇ 'ਚ ਖਿਡਾਰੀ...
Advertisement

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'
Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 
Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 
Passport Office News: ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...
Embed widget