IPL 2022: Lucknow Super Gaints vs Mumbai Indians: ਲਖਨਊ ਦਾ ਤੀਜਾ ਵਿਕਟ ਡਿੱਗਿਆ, ਮਾਰਕਸ ਸਟੋਇਨਿਸ ਪਰਤੇ ਪੈਵੇਲੀਅਨ

MI vs LSG: IPL 'ਚ ਅੱਜ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਲਖਨਊ ਸੁਪਰ ਜਾਇੰਟਸ (LSG) ਨਾਲ ਹੋਵੇਗਾ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7.30 ਵਜੇ ਆਹਮੋ-ਸਾਹਮਣੇ ਹੋਣਗੀਆਂ।

abp sanjha Last Updated: 24 Apr 2022 08:43 PM

ਪਿਛੋਕੜ

MI vs LSG: IPL 'ਚ ਅੱਜ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਲਖਨਊ ਸੁਪਰ ਜਾਇੰਟਸ (LSG) ਨਾਲ ਹੋਵੇਗਾ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7.30 ਵਜੇ ਆਹਮੋ-ਸਾਹਮਣੇ ਹੋਣਗੀਆਂ। ਇਸ...More

LSG vs MI Live

ਲਖਨਊ ਨੂੰ ਤੀਜਾ ਝਟਕਾ ਡੇਨੀਅਲ ਸੈਮਸ ਨੇ ਮਾਰਕਸ ਸਟੋਇਨਿਸ ਨੂੰ ਪਵੇਲੀਅਨ ਭੇਜਿਆ। ਉਹ ਇੱਕ ਖਿਸਕ ਕੇ ਆਊਟ ਹੋ ਗਿਆ। ਟੀਮ ਦਾ ਸਕੋਰ 12.5 ਓਵਰਾਂ 'ਚ 3 ਵਿਕਟਾਂ 'ਤੇ 102 ਦੌੜਾਂ ਹੈ।