LSG vs MI, IPL 2023 Eliminator Live: ਮੁੰਬਈ ਨੇ ਲਖਨਊ ਨੂੰ ਦਿੱਤਾ ਦੂਜਾ ਝਟਕਾ, 18 ਦੌੜਾਂ ਬਣਾ ਕੇ ਆਊਟ ਹੋਏ ਕਾਇਲ ਮੇਅਰਸ

IPL 2023 Eliminator, MI vs LSG: ਲਖਨਊ ਸੂਪਰ ਜਾਇੰਟਸ ਤੇ ਮੁੰਬਈ ਕਿੰਗਸ ਵਿਚਾਲੇ IPL 2023 ਦਾ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਗੁਜਰਾਤ ਨੂੰ ਹਰਾ ਕੇ ਚੇਨਈ ਫਾਈਨਲ ਚ ਪਹੁੰਚ ਗਈ, ਜਦ ਕਿ ਮੈਚ ਜਿੱਤਣ ਵਾਲੀ ਟੀਮ ਦੂਜਾ ਕੁਆਲੀਫਾਇਰ ਖੇਡੇਗੀ।

ABP Sanjha Last Updated: 24 May 2023 10:33 PM

ਪਿਛੋਕੜ

LSG vs MI Eliminator Live:  ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਐਲੀਮੀਨੇਟਰ ਮੈਚ ਅੱਜ (24 ਮਈ) ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਕਿਹੜੀ...More

LSG vs MI Live Score: ਲਖਨਊ ਨੂੰ ਜਿੱਤ ਲਈ 115 ਦੌੜਾਂ ਦੀ ਲੋੜ

LSG vs MI Live Score: ਲਖਨਊ ਨੇ 8 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 68 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਲਈ 72 ਗੇਂਦਾਂ ਵਿੱਚ 115 ਦੌੜਾਂ ਦੀ ਲੋੜ ਹੈ। ਸਟੋਇਨਿਸ 35 ਦੌੜਾਂ ਬਣਾ ਕੇ ਖੇਡ ਰਹੇ ਹਨ। ਕਰੁਣਾਲ ਨੇ 8 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ 45 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।