Virat- Gautam Fight Memes: IPL ਦੇ 16ਵੇਂ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਦਾ ਮੈਦਾਨ 'ਤੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਅਤੇ ਲਖਨਊ ਟੀਮ ਦੇ ਮੈਂਟਰ ਗੌਤਮ ਗੰਭੀਰ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਬਹਿਸ ਦੀ ਸੋਸ਼ਲ ਮੀਡੀਆ ਉੱਪਰ ਚਰਚਾ ਲਗਾਤਾਰ ਜਾਰੀ ਹੈ। ਟਵਿੱਟਰ ਹੈਂਡਲ ਉੱਪਰ ਇੱਕ ਤੋਂ ਵੱਧ ਇੱਕ ਮੀਮਜ਼ ਵਾਇਰਲ ਹੋ ਰਹੇ ਹਨ। ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਮਜ਼ਾਕੀਆ ਕਮੈਂਟ ਕਰ ਰਹੇ ਹਨ। ਟੈਲੀਵਿਜ਼ਨ ਸਟਾਰ ਅਲੀ ਗੋਨੀ ਨੇ ਦੋਵਾਂ ਕ੍ਰਿਕਟਰ ਦੀ ਲੜਾਈ ਤੇ ਮਜ਼ਾਕੀਆ ਕਮੈਂਟ ਕੀਤਾ ਹੈ। ਤੁਸੀ ਵੀ ਵੇਖੋ ਅਲੀ ਗੋਨੀ ਦਾ ਕਮੈਂਟ...
ਕੁਝ ਲੋਕਾਂ ਨੇ ਵਿਰਾਟ ਕੋਹਲੀ ਦਾ ਪੱਖ ਲਿਆ ਅਤੇ ਕੁਝ ਨੇ ਗੰਭੀਰ ਦਾ ਪੱਖ ਲਿਆ। ਇਸ ਦੇ ਨਾਲ ਹੀ ਕੁਝ ਲੋਕ ਇਸ ਪੂਰੇ ਮਾਮਲੇ 'ਤੇ ਮਜ਼ਾਕ ਕਰਨ ਲੱਗੇ।
Read More:- Virat-
Gautam Fight Video: ਵਿਰਾਟ ਤੇ ਗੌਤਮ ਗੰਭੀਰ ਵਿਚਾਲੇ ਹਿੰਸਕ ਬਹਿਸ, ਮੈਚ ਤੋਂ ਬਾਅਦ ਇੱਕ-ਦੂਜੇ ਨੂੰ ਮਾਰਨ ਲਈ ਹੋਏ ਤਿਆਰ
Read More:- Watch: ਵਿਰਾਟ ਕੋਹਲੀ- ਗੌਤਮ ਗੰਭੀਰ ਦੀ ਲੜਾਈ ਦਾ ਵੀਡੀਓ ਵਾਇਰਲ, ਦੇਖੋ ਕਿਵੇਂ IPL ਵਿਚਾਲੇ ਪੁਰਾਣੇ ਜਖ਼ਮ ਹੋਏ ਤਾਜ਼ਾ