MI vs GT Qualifier 2 Live: ਮੁੰਬਈ ਨੂੰ ਲੱਗਿਆ ਤੀਜਾ ਝਟਕਾ, ਤਿਲਕ ਵਰਮਾ 14 ਗੇਂਦਾਂ 'ਤੇ 43 ਦੌੜਾਂ ਬਣਾ ਕੇ ਹੋਏ ਆਊਟ

IPL 2023, Qualifier 2, MI vs GT: IPL 2023 ਦਾ ਦੂਜਾ ਕੁਆਲੀਫਾਇਰ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਨਾਲ ਸਬੰਧਤ ਲਾਈਵ ਅੱਪਡੇਟ ਤੁਸੀਂ ਇੱਥੇ ਪੜ੍ਹ ਸਕਦੇ ਹੋ।

ABP Sanjha Last Updated: 26 May 2023 11:06 PM

ਪਿਛੋਕੜ

Mumbai Indians vs Gujarat Titans IPL 2023  Qualifier 2 Live: IPL 2023 ਦਾ ਦੂਜਾ ਕੁਆਲੀਫਾਇਰ ਮੈਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਦਾ ਆਯੋਜਨ ਅਹਿਮਦਾਬਾਦ ਦੇ ਨਰਿੰਦਰ ਮੋਦੀ...More

MI vs GT Live Score: ਮੁੰਬਈ ਨੂੰ ਜਿੱਤ ਲਈ 66 ਗੇਂਦਾਂ ਵਿੱਚ 139 ਦੌੜਾਂ ਦੀ ਲੋੜ

MI vs GT Live Score:  ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 66 ਗੇਂਦਾਂ ਵਿੱਚ 139 ਦੌੜਾਂ ਦੀ ਲੋੜ ਹੈ। ਸੂਰਿਆਕੁਮਾਰ ਯਾਦਵ 17 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਖੇਡ ਰਹੇ ਹਨ। ਗ੍ਰੀਨ ਨੇ 17 ਦੌੜਾਂ ਬਣਾਈਆਂ। ਟੀਮ ਦਾ ਸਕੋਰ 9 ਓਵਰਾਂ ਬਾਅਦ 95 ਦੌੜਾਂ ਹੋ ਗਿਆ ਹੈ।