MI vs RCB Live : ਬੈਂਗਲੁਰੂ ਨੇ ਮੁੰਬਈ ਨੂੰ ਦਿੱਤਾ 200 ਦੌੜਾਂ ਦਾ ਟੀਚਾ, ਗਲੇਨ ਮੈਕਸਵੈੱਲ ਤੇ ਫਾਫ ਡੂ ਪਲੇਸਿਸ ਨੇ ਜੜੇ ਅਰਧ ਸੈਂਕੜੇ

IPL 2023, Match 54, MI vs RCB: ਜੇਕਰ ਦੋਨਾਂ ਟੀਮਾਂ ਦੇ ਵਿੱਚ ਹੈਡ ਟੂ ਹੈਡ ਦੀ ਗੱਲ ਕਰੀਏ ਤਾਂ ਮੁੰਬਈ ਦਾ ਪਲੜਾ ਭਾਰੀ ਹੈ। ਮੁੰਬਈ ਅਤੇ ਬੰਗਲੌਰ ਆਈਪੀਐਲ ਵਿੱਚ 33 ਵਾਰ ਭਿੜ ਚੁੱਕੇ ਹਨ, ਜਿਸ ਵਿੱਚ MI ਨੇ 19 ਵਾਰ ਜਿੱਤ ਦਰਜ ਕੀਤੀ ਹੈ।

ABP Sanjha Last Updated: 09 May 2023 10:47 PM

ਪਿਛੋਕੜ

MI vs RCB, Mumbai Indians, IPL 2023: ਆਈਪੀਐਲ 2023 ਦਾ 54ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਜਾਣ ਵਾਲੇ...More

MI vs RCB Live Score: 10 ਓਵਰਾਂ ਤੋਂ ਬਾਅਦ 99 ਦੌੜਾਂ

MI vs RCB Live Score: 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ ਦਾ ਸਕੋਰ 2 ਵਿਕਟਾਂ 'ਤੇ 99 ਦੌੜਾਂ ਹੈ। ਨੇਹਲ ਵਢੇਰਾ 18 ਗੇਂਦਾਂ ਵਿੱਚ 2 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾ ਕੇ ਖੇਡ ਰਿਹਾ ਹੈ। ਇਸ ਦੇ ਨਾਲ ਹੀ ਸੂਰਿਆ ਵੀ ਆਪਣੀ ਫਾਰਮ 'ਚ ਬੱਲੇਬਾਜ਼ੀ ਕਰ ਰਹੇ ਹਨ।