PBKS vs LSG Live : ਪੰਜਾਬ ਨੂੰ ਮਿਲਿਆ 258 ਦੌੜਾਂ ਦਾ ਟੀਚਾ

PBKS vs LSG Live : IPL 2023 ਵਿੱਚ ਅੱਜ (28 ਅਪ੍ਰੈਲ) ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਪੰਜਾਬ ਦੇ ਘਰੇਲੂ ਮੈਦਾਨ ਪੰਜਾਬ ਕ੍ਰਿਕਟ

ABP Sanjha Last Updated: 28 Apr 2023 11:21 PM

ਪਿਛੋਕੜ

PBKS vs LSG Live : IPL 2023 ਵਿੱਚ ਅੱਜ (28 ਅਪ੍ਰੈਲ) ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਪੰਜਾਬ ਦੇ ਘਰੇਲੂ ਮੈਦਾਨ ਪੰਜਾਬ ਕ੍ਰਿਕਟ...More

PBKS vs LSG Live : ਪੰਜਾਬ ਦੀ 7ਵੀਂ ਵਿਕਟ ਡਿੱਗੀ, ਜਿਤੇਸ਼ 24 ਦੌੜਾਂ ਬਣਾ ਕੇ ਆਊਟ

PBKS vs LSG Live : ਪੰਜਾਬ ਕਿੰਗਜ਼ ਦੀ 7ਵੀਂ ਵਿਕਟ ਡਿੱਗੀ। ਜਿਤੇਸ਼ ਸ਼ਰਮਾ 10 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 3 ਛੱਕੇ ਲਗਾਏ। ਪੰਜਾਬ ਨੂੰ ਜਿੱਤ ਲਈ 13 ਗੇਂਦਾਂ ਵਿੱਚ 66 ਦੌੜਾਂ ਦੀ ਲੋੜ ਹੈ। ਇਹ ਉਸ ਲਈ ਬਹੁਤ ਔਖਾ ਨਿਸ਼ਾਨਾ ਹੈ। ਸ਼ਾਹਰੁਖ ਖਾਨ 1 ਰਨ ਬਣਾ ਕੇ ਖੇਡ ਰਹੇ ਹਨ।