DC vs RCB Score Live: ਦਿੱਲੀ ਕੈਪੀਟਲਸ ਦੀ ਲਗਾਤਾਰ 5ਵੀਂ ਹਾਰ, RCB ਨੇ 23 ਦੌੜਾਂ ਨਾਲ ਜਿਤਿਆ ਮੈਚ

IPL 2023 ਮੈਚ 20: IPL 2023 ਦੇ 20ਵੇਂ ਮੈਚ ਵਿੱਚ, ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇੱਥੇ ਤੁਹਾਨੂੰ ਇਸ ਮੈਚ ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੇ ਅਪਡੇਟਸ ਮਿਲਣਗੇ।

ਏਬੀਪੀ ਸਾਂਝਾ Last Updated: 15 Apr 2023 07:14 PM

ਪਿਛੋਕੜ

IPL 2023 Match 20, Royal Challengers Bangalore vs Delhi Capitals: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਦਾ ਪਹਿਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾਵੇਗਾ। ਇਸ ਮੈਚ ਦਾ...More

RCB vs DC: ਦਿੱਲੀ ਦੀ ਲਗਾਤਾਰ ਪੰਜਵੀਂ ਹਾਰ

ਦਿੱਲੀ ਕੈਪੀਟਲਜ਼ ਨੂੰ ਲਗਾਤਾਰ ਪੰਜਵੇਂ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਬੈਂਗਲੁਰੂ 'ਚ ਖੇਡੇ ਗਏ ਮੈਚ 'ਚ ਆਰਸੀਬੀ ਨੇ ਉਸ ਨੂੰ 23 ਦੌੜਾਂ ਨਾਲ ਹਰਾਇਆ।