RCB vs MI Live Score: ਸੂਰਿਆਕੁਮਾਰ ਯਾਦਵ ਨੇ 68 ਦੌੜਾਂ ਦੀ ਖੇਡੀ ਤੂਫਾਨੀ ਪਾਰੀ, RCB ਨੂੰ 152 ਦੌੜਾਂ ਦਾ ਟੀਚਾ

IPL 2022: ਆਈਪੀਐਲ 2022 ਦੇ 18ਵੇਂ ਮੈਚ ਵਿੱਚ ਅੱਜ ਸ਼ਾਮ 7.30 ਵਜੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਮੁੰਬਈ ਇੰਡੀਅਨਨਾਲ ਜਿੱਤ ਲਿਆ। ਦੂਜੇ ਪਾਸੇ ਮੁੰਬਈ ਨੇ ਆਪਣਾ ਆਖਰੀ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਖੇਡਿਆ

abp sanjha Last Updated: 09 Apr 2022 07:20 PM

ਪਿਛੋਕੜ

IPL 2022: ਆਈਪੀਐਲ 2022 ਦੇ 18ਵੇਂ ਮੈਚ ਵਿੱਚ ਅੱਜ ਸ਼ਾਮ 7.30 ਵਜੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਮੁਕਾਬਲਾ ਹੋਵੇਗਾ। ਬੈਂਗਲੁਰੂ ਇਸ ਸੀਜ਼ਨ 'ਚ ਪਹਿਲੀ ਵਾਰ ਮੁੰਬਈ...More

RCB vs MI Live: ਮੁੰਬਈ ਇੰਡੀਅਨਜ਼ ਪਲੇਇੰਗ ਇਲੈਵਨ

ਮੁੰਬਈ ਇੰਡੀਅਨਜ਼ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਡਬਲਯੂ), ਡੇਵਾਲਡ ਬ੍ਰੇਵਿਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਰਮਨਦੀਪ ਸਿੰਘ, ਮੁਰੂਗਨ ਅਸ਼ਵਿਨ, ਜੈਦੇਵ ਉਨਾਦਕਟ, ਜਸਪ੍ਰੀਤ ਬੁਮਰਾਹ ਅਤੇ ਬੇਸਿਲ ਥੰਪੀ।