RCB vs RR Live , IPL 2022 : RCB ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਇੰਡੀਅਨ ਪ੍ਰੀਮੀਅਰ ਲੀਗ (IPL 2022) ਦੇ 15ਵੇਂ ਸੀਜ਼ਨ ਜਾਰੀ ਹੈ। IPL 2022 'ਚ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ (Royal Challengers Bangalore) ਅਤੇ ਰਾਜਸਥਾਨ ਰਾਇਲਸ (Rajasthan Royals) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

abp sanjha Last Updated: 26 Apr 2022 10:40 PM

ਪਿਛੋਕੜ

RCB vs RR Live Updates: ਇੰਡੀਅਨ ਪ੍ਰੀਮੀਅਰ ਲੀਗ (IPL 2022) ਦੇ 15ਵੇਂ ਸੀਜ਼ਨ ਜਾਰੀ ਹੈ। IPL 2022 'ਚ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ (Royal Challengers Bangalore) ਅਤੇ ਰਾਜਸਥਾਨ ਰਾਇਲਸ (Rajasthan Royals)...More

RCB vs RR Live , IPL 2022 : ਬੈਂਗਲੁਰੂ ਦੀ ਅੱਧੀ ਟੀਮ ਆਊਟ ਹੋ ਚੁੱਕੀ ਹੈ

ਬੈਂਗਲੁਰੂ ਦੀ ਅੱਧੀ ਟੀਮ ਆਊਟ ਹੋ ਚੁੱਕੀ ਹੈ। ਸੁਯਸ਼ ਪ੍ਰਭੂਦੇਸਾਈ ਨੇ ਆਪਣੀ ਵਿਕਟ ਹੱਥ ਵਿਚ ਦੇ ਦਿੱਤੀ ਹੈ। ਅਸ਼ਵਿਨ ਨੇ ਇਕ ਹੋਰ ਬੱਲੇਬਾਜ਼ ਨੂੰ ਆਪਣੇ ਜਾਲ 'ਚ ਫਸਾ ਕੇ ਬੰਗਲੌਰ ਨੂੰ ਝਟਕਾ ਦਿੱਤਾ ਹੈ। 12ਵੇਂ ਓਵਰ ਦੀ ਤੀਜੀ ਗੇਂਦ 'ਤੇ ਸੁਯਸ਼ ਪ੍ਰਭੂਦੇਸਾਈ ਨੇ ਸਟੈਪਸ ਦਾ ਇਸਤੇਮਾਲ ਕੀਤਾ ਅਤੇ ਗੇਂਦ ਨੂੰ ਬਾਊਂਡਰੀ ਦੇ ਪਾਰ ਭੇਜਣਾ ਚਾਹਿਆ ਪਰ ਸਪਿਨ ਕਾਰਨ ਟਾਈਮਿੰਗ ਨਹੀਂ ਮਿਲੀ ਅਤੇ ਰਿਆਨ ਪਰਾਗ ਨੇ ਲਾਂਗ ਆਨ 'ਤੇ ਆਸਾਨ ਕੈਚ ਲਿਆ।