Rajasthan Royals vs Royal Challengers Bangalore: ਅੱਜ ਦੇ ਮੈਚ 'ਚ ਰਾਜਸਥਾਨ ਤੇ ਬੈਂਗਲੁਰੂ ਆਹਮੋ-ਸਾਹਮਣੇ, ਸੰਜੂ ਦੀਆਂ ਨਜ਼ਰਾਂ ਜਿੱਤ ਦੀ ਹੈਟ੍ਰਿਕ 'ਤੇ

RR vs RCB Match: ਰਾਜਸਥਾਨ ਦੀ ਟੀਮ ਕੋਲ ਸ਼ਾਨਦਾਰ ਬੱਲੇਬਾਜ਼ ਅਤੇ ਗੇਂਦਬਾਜ਼ ਹਨ, ਪਰ ਚੰਗੇ ਆਲਰਾਊਂਡਰਾਂ ਦੀ ਕਮੀ ਹੈ। ਇਸ ਦੇ ਨਾਲ ਹੀ ਬੰਗਲੌਰ ਲਈ ਕਪਤਾਨ ਫਾਫ ਡੂ ਪਲੇਸਿਸ ਅਤੇ ਅਨੁਜ ਰਾਵਤ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ।

ਏਬੀਪੀ ਸਾਂਝਾ Last Updated: 05 Apr 2022 09:09 PM

ਪਿਛੋਕੜ

RR vs RCB Score Live Updates: Rajasthan Royals vs Royal Challengers Bangalore IPL 2022 Live streaming ball by ball commentaryIPL 2022: ਆਪਣੇ ਪਹਿਲੇ ਦੋਵੇਂ ਮੈਚ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ...More

IPL 2022: ਹੇਟਮਾਇਰ ਨੇ ਛੱਕਾ ਮਾਰਿਆ, ਸਕੋਰ 115 ਤੋਂ ਪਾਰ

ਮੁਹੰਮਦ ਸਿਰਾਜ ਦੇ ਇਸ ਓਵਰ ਦੀ ਤੀਜੀ ਗੇਂਦ 'ਤੇ ਸ਼ਿਮਰੋਨ ਹੇਟਮਾਇਰ ਨੇ ਛੱਕਾ ਜੜਿਆ ਅਤੇ ਸਕੋਰ ਨੂੰ ਅੱਗੇ ਵਧਾਇਆ। ਸਿਰਾਜ ਨੇ ਵੀ ਵਾਧੂ ਦੌੜ ਦਿੱਤੀ। ਜੋਸ ਬਟਲਰ 41 ਅਤੇ ਹੇਟਮਾਇਰ 21 ਦੌੜਾਂ ਬਣਾ ਕੇ ਖੇਡ ਰਹੇ ਹਨ। ਰਾਜਸਥਾਨ ਦਾ ਸਕੋਰ 17 ਓਵਰਾਂ ਬਾਅਦ 118/3