ਪੜਚੋਲ ਕਰੋ

IPL 2026: ਆਈਪੀਐੱਲ 'ਚ ਅਰਸ਼ਦੀਪ ਸਿੰਘ ਦੇ ਨਾਮ ਸ਼ਰਮਨਾਕ ਰਿਕਾਰਡ, ਆਪਣੀ ਹੀ ਟੀਮ ਦਾ ਕਰਵਾਇਆ ਨੁਕਸਾਨ; ਟੀਮ ਸਣੇ ਫੈਨਜ਼ ਨੂੰ ਲੱਗਿਆ ਝਟਕਾ... 

Arshdeep Singh, IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਚੌਥੇ ਮੈਚ ਵਿੱਚ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਕੱਲ੍ਹ ਰਾਤ ਯਾਨੀ 31 ਮਾਰਚ ਨੂੰ ਆਪਸ ਵਿੱਚ ਭਿੜੀਆਂ। ਇਸ ਮੁਕਾਬਲੇ ਵਿੱਚ, ਪੰਜਾਬ ਕਿੰਗਜ਼ ਦੇ ਤੇਜ਼...

Arshdeep Singh, IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਚੌਥੇ ਮੈਚ ਵਿੱਚ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਕੱਲ੍ਹ ਰਾਤ ਯਾਨੀ 31 ਮਾਰਚ ਨੂੰ ਆਪਸ ਵਿੱਚ ਭਿੜੀਆਂ। ਇਸ ਮੁਕਾਬਲੇ ਵਿੱਚ, ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਨਾਮ IPL ਦੀ ਇੱਕ ਸ਼ਰਮਨਾਕ ਰਿਕਾਰਡ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਦੱਸ ਦੇਈਏ ਕਿ ਟੀ-20 ਕ੍ਰਿਕਟ ਦੇ ਬਿਹਤਰੀਨ ਗੇਂਦਬਾਜ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਅਰਸ਼ਦੀਪ ਨੇ ਇਸ ਮੈਚ ਵਿੱਚ ਗੇਂਦਬਾਜ਼ੀ ਦਾ ਸਾਰਾ ਅਨੁਸ਼ਾਸਨ ਤੋੜਦਿਆਂ ਇੱਕੋ ਓਵਰ ਵਿੱਚ 11 ਗੇਂਦਾਂ ਸੁੱਟ ਕੇ ਆਪਣੀ ਹੀ ਟੀਮ ਨੂੰ ਨੁਕਸਾਨ ਪਹੁੰਚਾਇਆ।

ਇੰਝ ਪਹੁੰਚਾਈਆ ਟੀਮ ਨੂੰ ਨੁਕਸਾਨ

ਅਰਸ਼ਦੀਪ ਸਿੰਘ, ਜਿਨ੍ਹਾਂ ਨੂੰ ਡੈੱਥ ਓਵਰਾਂ ਦਾ ਮਾਹਿਰ ਮੰਨਿਆ ਜਾਂਦਾ ਹੈ, ਗੁਜਰਾਤ ਖ਼ਿਲਾਫ਼ ਆਖਰੀ ਓਵਰਾਂ ਵਿੱਚ ਆਪਣੀ ਲਾਈਨ-ਲੈਂਥ ਤੋਂ ਪੂਰੀ ਤਰ੍ਹਾਂ ਭਟਕ ਗਏ। ਉਨ੍ਹਾਂ ਨੇ ਆਪਣਾ ਆਖਰੀ ਓਵਰ ਪੂਰਾ ਕਰਨ ਲਈ 11 ਗੇਂਦਾਂ ਸੁੱਟੀਆਂ, ਜਿਸ ਵਿੱਚ 4 ਵਾਈਡ ਅਤੇ 1 ਨੋ-ਬਾਲ ਸ਼ਾਮਲ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਆਪਣੀ ਚੌਥੀ ਗੇਂਦ ਪੂਰੀ ਕਰਨ ਲਈ ਹੀ ਚਾਰ ਗੇਂਦਾਂ ਸੁੱਟਣੀਆਂ ਪਈਆਂ।

ਅਰਸ਼ਦੀਪ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਕੁੱਲ 42 ਦੌੜਾਂ ਲੁਟਾਈਆਂ ਅਤੇ ਉਹ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਉਨ੍ਹਾਂ ਦੇ ਪੂਰੇ ਸਪੈੱਲ ਵਿੱਚ ਕੁੱਲ 8 ਵਾਈਡ ਅਤੇ 1 ਨੋ-ਬਾਲ ਸ਼ਾਮਲ ਸਨ। ਇਸ ਖ਼ਰਾਬ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਦੇ ਨਾਂ ਇੱਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਉਹ ਆਈਪੀਐਲ ਦੇ ਇਤਿਹਾਸ ਵਿੱਚ 11 ਗੇਂਦਾਂ ਦਾ ਓਵਰ ਸੁੱਟਣ ਵਾਲੇ ਪਹਿਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਮੁਹੰਮਦ ਸਿਰਾਜ, ਤੁਸ਼ਾਰ ਦੇਸ਼ਪਾਂਡੇ, ਸ਼ਾਰਦੁਲ ਠਾਕੁਰ, ਸੰਦੀਪ ਸ਼ਰਮਾ ਅਤੇ ਹਾਰਦਿਕ ਪੰਡਯਾ ਵੀ ਆਈਪੀਐਲ ਵਿੱਚ 11 ਗੇਂਦਾਂ ਦਾ ਓਵਰ ਸੁੱਟ ਚੁੱਕੇ ਹਨ। 

ਭਾਵੇਂ ਅਰਸ਼ਦੀਪ ਸਿੰਘ ਕਾਫ਼ੀ ਮਹਿੰਗੇ ਸਾਬਤ ਹੋਏ, ਪਰ ਪੰਜਾਬ ਕਿੰਗਜ਼ ਦੇ ਦੂਜੇ ਗੇਂਦਬਾਜ਼ਾਂ ਨੇ ਨਿਊ ਚੰਡੀਗੜ੍ਹ ਦੀ ਪਿੱਚ 'ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪੰਜਾਬ ਨੇ ਗੁਜਰਾਤ ਦੀ ਬੈਟਿੰਗ 'ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਨੂੰ 20 ਓਵਰਾਂ ਵਿੱਚ ਮਹਿਜ਼ 162 ਦੌੜਾਂ 'ਤੇ ਹੀ ਰੋਕ ਦਿੱਤਾ. ਗੁਜਰਾਤ ਦੀ ਟੀਮ ਆਖਰੀ 5 ਓਵਰਾਂ ਵਿੱਚ ਸਿਰਫ਼ 34 ਦੌੜਾਂ ਹੀ ਬਣਾ ਸਕੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋ ਸਕਦੈ ਬਾਹਰ; ਫੈਨਜ਼ ਸਣੇ ਟੈਂਸ਼ਨ 'ਚ ਪੂਰੀ ਟੀਮ...
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋ ਸਕਦੈ ਬਾਹਰ; ਫੈਨਜ਼ ਸਣੇ ਟੈਂਸ਼ਨ 'ਚ ਪੂਰੀ ਟੀਮ...
IPL 2026: ਆਈਪੀਐਲ 2026 ਵਿਚਾਲੇ ਆਇਆ ਭੂਚਾਲ, RCB ਤੇ MI ਨੂੰ ਲੱਗਾ ਵੱਡਾ ਝਟਕਾ! ਇਨ੍ਹਾਂ 2 ਧਾਕੜ ਖਿਡਾਰੀਆਂ ਖਿਲਾਫ ਵੱਡੀ ਕਾਰਵਾਈ...
ਆਈਪੀਐਲ 2026 ਵਿਚਾਲੇ ਆਇਆ ਭੂਚਾਲ, RCB ਤੇ MI ਨੂੰ ਲੱਗਾ ਵੱਡਾ ਝਟਕਾ! ਇਨ੍ਹਾਂ 2 ਧਾਕੜ ਖਿਡਾਰੀਆਂ ਖਿਲਾਫ ਵੱਡੀ ਕਾਰਵਾਈ...
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਰੋਹਿਤ-ਕੋਹਲੀ ਵੀ IPL ਤੋਂ ਹੋਣਗੇ ਬਾਹਰ ? ਸਾਹਮਣੇ ਆਈ ਵੱਡੀ ਅਪਡੇਟ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਰੋਹਿਤ-ਕੋਹਲੀ ਵੀ IPL ਤੋਂ ਹੋਣਗੇ ਬਾਹਰ ? ਸਾਹਮਣੇ ਆਈ ਵੱਡੀ ਅਪਡੇਟ...
IPL 2026: ਆਈਪੀਐੱਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ! ਸਦਮੇ 'ਚ ਪ੍ਰਸ਼ੰਸਕ...
ਆਈਪੀਐੱਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ! ਸਦਮੇ 'ਚ ਪ੍ਰਸ਼ੰਸਕ...
Advertisement

ਵੀਡੀਓਜ਼

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
ਭਾਰਤ ਦਾ ਲੋਕਤੰਤਰ ਖਤਰੇ ‘ਚ? CM ਮਾਨ ਦੀ ਵੱਡੀ ਚੇਤਾਵਨੀ
One Nation One Election ‘ਤੇ CM ਮਾਨ ਨੇ ਕੀ ਕਹਿ ਦਿੱਤਾ?
ਭਾਰਤ ਦੀ ਸਰਕਾਰ ਟਰੰਪ ਚਲਾ ਰਿਹਾ , CM ਦਾ ਮੋਦੀ ਤੇ ਤਿੱਖਾ ਵਾਰ
ਜਿੰਨੀ ਮਰਜ਼ੀ ਰੇਡ ਕਰਵਾ ਲਓ, ਅਸੀਂ ਨਹੀਂ ਡਰਦੇ : CM
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 
Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 
Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ
Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ
Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ
6 ਜ਼ਿਲ੍ਹਿਆਂ ਦੇ ਰਿਜ਼ਰਵੇਸ਼ਨ ਰੋਸਟਰ ਨੂੰ ਦਿੱਤੀ ਮੰਜ਼ੂਰੀ, ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ
6 ਜ਼ਿਲ੍ਹਿਆਂ ਦੇ ਰਿਜ਼ਰਵੇਸ਼ਨ ਰੋਸਟਰ ਨੂੰ ਦਿੱਤੀ ਮੰਜ਼ੂਰੀ, ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ
Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ 'ਚ ਆਖੀ ਵੱਡੀ ਗੱਲ 
Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ 'ਚ ਆਖੀ ਵੱਡੀ ਗੱਲ 
ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ 'ਤੇ ਭੜਕੇ CM ਮਾਨ, ਕਿਹਾ - ਅਸੀਂ ਡਰਨ ਵਾਲੇ ਨਹੀਂ ਹਾਂ...
ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ 'ਤੇ ਭੜਕੇ CM ਮਾਨ, ਕਿਹਾ - ਅਸੀਂ ਡਰਨ ਵਾਲੇ ਨਹੀਂ ਹਾਂ...
ਲੁਧਿਆਣਾ ਦੇ ਰੈਸਟੋਰੈਂਟ 'ਚ ਨਾਈਟ ਈਵੈਂਟ ਵਿੱਚ ਹੰਗਾਮਾ, ਨੌਜਵਾਨ ਦੀ ਕੀਤੀ ਕੁੱਟਮਾਰ, ਕੱਪੜੇ ਵੀ ਫਾੜੇ; ਮੱਚੀ ਹਫੜਾ-ਦਫੜੀ
ਲੁਧਿਆਣਾ ਦੇ ਰੈਸਟੋਰੈਂਟ 'ਚ ਨਾਈਟ ਈਵੈਂਟ ਵਿੱਚ ਹੰਗਾਮਾ, ਨੌਜਵਾਨ ਦੀ ਕੀਤੀ ਕੁੱਟਮਾਰ, ਕੱਪੜੇ ਵੀ ਫਾੜੇ; ਮੱਚੀ ਹਫੜਾ-ਦਫੜੀ
Embed widget