✕
  • ਹੋਮ

ਕ੍ਰਿਕਟਰ ਇਰਫਾਨ ਪਠਾਨ ਦੇ ਘਰ ਕਿਲਕਾਰੀਆਂ

ਏਬੀਪੀ ਸਾਂਝਾ   |  21 Dec 2016 04:48 PM (IST)
1

2

ਇਰਫਾਨ ਪਠਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਫਾ ਬੇਗ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਰਫਾਨ ਅਤੇ ਸਫਾ ਬੇਗ ਦਾ ਵਿਆਹ ਇਸੇ ਸਾਲ ਫਰਵਰੀ 'ਚ ਹੋਇਆ ਸੀ। ਇਰਫਾਨ ਨੇ ਕਿਹਾ 'ਇਸ ਅਹਿਸਾਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਬਲੈਸਡ ਵਿਦ ਬੇਬੀ ਬੁਆਏ।'

3

4

5

6

7

ਬੜੌਦਾ ਦੀ ਰਹਿਣ ਵਾਲੀ ਸਫਾ ਬੇਗ ਜੈਦਾ 'ਚ ਮਾਡਲਿੰਗ ਕਰਦੀ ਸੀ ਪਰ ਓਹ ਭਾਰਤੀ ਮੂਲ ਦੀ ਹੈ।

8

Irfan Pathan ‏@IrfanPathan Dec 19 Is ehsas ko Bayaan karna Mushkil hai...is me Ek behtareen si Kashish hay, blessed with a baby boy ????

9

ਇਰਫਾਨ ਤੋਂ 10 ਸਾਲ ਛੋਟੀ ਹੈ ਸਫਾ

10

ਸਫਾ ਅਤੇ ਇਰਫਾਨ ਦੀ ਮੁਲਾਕਾਤ ਦੁਬਈ 'ਚ ਹੋਈ ਸੀ। ਦੋਨਾ ਨੇ ਵਿਆਹ ਦਾ ਫੈਸਲਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਦੋਨੇ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਨਿਕਾਹ ਹੋਇਆ।

11

12

13

ਇਰਫਾਨ ਪਠਾਣ ਦਾ ਟਵੀਟ

14

ਕ੍ਰਿਕਟਰ ਇਰਫਾਨ ਪਠਾਣ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਇਹ ਖੁਸ਼ੀ ਦੀ ਖਬਰ ਆਪਣੇ ਫੈਨਸ ਅਤੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।

  • ਹੋਮ
  • ਖੇਡਾਂ
  • ਕ੍ਰਿਕਟਰ ਇਰਫਾਨ ਪਠਾਨ ਦੇ ਘਰ ਕਿਲਕਾਰੀਆਂ
About us | Advertisement| Privacy policy
© Copyright@2026.ABP Network Private Limited. All rights reserved.