2020 ਟੋਕੀਓ ਓਲੰਪਿਕ ਵਿੱਚ ਇਤਿਹਾਸ ਰਚਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਅਤੇ ਇਸੇ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਸਮੇਤ ਗਿਆਰਾਂ ਖੇਡਾਂ ਦੇ ਦਿੱਗਜਾਂ ਨੂੰ ‘ਖੇਲ ਰਤਨ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸੂਚੀ 'ਚ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਹਾਕੀ ਖਿਡਾਰੀ ਪੀ ਸ਼੍ਰੀਜੇਸ਼ ਅਤੇ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਵੀ ਸ਼ਾਮਲ ਹਨ।


 


ਖੇਡ ਜਗਤ ਦੇ ਇਨ੍ਹਾਂ 11 ਦਿੱਗਜ ਖਿਡਾਰੀਆਂ ਨੂੰ 'ਖੇਲ ਰਤਨ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ-

ਨੀਰਜ ਚੋਪੜਾ (ਐਥਲੈਟਿਕਸ)
ਰਵੀ ਦਹੀਆ (ਕੁਸ਼ਤੀ)
ਪੀਆਰ ਸ੍ਰੀਜੇਸ਼ (ਹਾਕੀ)
ਲਵਲੀਨਾ ਬੋਰਗੋਹੇਨ (ਬਾਕਸਿੰਗ)
ਸੁਨੀਲ ਛੇਤਰੀ (ਫੁੱਟਬਾਲ)
ਮਿਤਾਲੀ ਰਾਜ (ਕ੍ਰਿਕਟ)
ਪ੍ਰਮੋਦ ਭਗਤ (ਬੈਡਮਿੰਟਨ)
ਸੁਮਿਤ ਅੰਤਿਲ (ਭਾਲਾ)
ਅਵਨੀ ਲੇਖਰਾ (ਸ਼ੂਟਿੰਗ)
ਕ੍ਰਿਸ਼ਨਾ ਨਗਰ (ਬੈਡਮਿੰਟਨ)
ਐਮ ਨਰਵਾਲ (ਸ਼ੂਟਿੰਗ) 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904