IPL 2020 RR vs KXIP: ਆਈਪੀਐਲ 2020 ਦਾ 9ਵਾਂ ਮੈਚ ਯੂਏਈ ਦੇ ਸਭ ਤੋਂ ਛੋਟੇ ਮੈਦਾਨ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾ ਰਿਹਾ ਹੈ।ਰਾਜਸਥਾਨ ਰਾਇਲਜ਼ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਰਾਜਸਥਾਨ ਨੇ ਇਸ ਮੈਦਾਨ 'ਤੇ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਵੀ ਖੇਡਿਆ ਸੀ। ਉਹ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਇਸ ਮੈਚ ਵਿੱਚ 33 ਛੱਕੇ ਅਤੇ 18 ਚੌਕੇ ਲਗਾਉਣ ਵਿੱਚ ਕਾਮਯਾਬ ਰਹੇ। ਅਜਿਹੀ ਸਥਿਤੀ ਵਿੱਚ, ਅੱਜ ਦੀ ਖੇਡ ਵਿੱਚ ਇੱਕ ਵਾਰ ਫਿਰ ਸ਼ਾਰਜਾਹ ਵਿੱਚ ਚੌਕੇ ਅਤੇ ਛੱਕਿਆਂ ਦੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ।
ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸਟੀਵ ਸਮਿਥ, ਜੋਸ ਬਟਲਰ, ਯਾਸਾਸਵੀ ਜੈਸਵਾਲ ਅਤੇ ਸੰਜੂ ਸੈਮਸਨ ਹਨ। ਦੂਜੇ ਪਾਸੇ, KXIP ਟੀਮ ਵਿਚ ਕੇ ਐਲ ਰਾਹੁਲ, ਮਯੰਕ ਅਗਰਵਾਲ, ਨਿਕੋਲਸ ਪੂਰਨ, ਕ੍ਰਿਸ ਗੇਲ ਅਤੇ ਜੇਮਸ ਨੀਸ਼ਮ ਵਰਗੇ ਖਿਡਾਰੀ ਹਨ।
RR vs KXIP, IPL 2020 ਰਾਜਸਥਾਨ ਰਾਇਲਜ਼ ਨੇ ਟੌਸ ਜਿੱਤ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫੈਸਲਾ
ਏਬੀਪੀ ਸਾਂਝਾ
Updated at:
27 Sep 2020 07:16 PM (IST)
ਆਈਪੀਐਲ 2020 ਦਾ 9ਵਾਂ ਮੈਚ ਯੂਏਈ ਦੇ ਸਭ ਤੋਂ ਛੋਟੇ ਮੈਦਾਨ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾ ਰਿਹਾ ਹੈ।
- - - - - - - - - Advertisement - - - - - - - - -