ਟਵਿਟਰ 'ਤੇ ਵਧਾਈਆਂ ਦੀ ਝੜੀ
Download ABP Live App and Watch All Latest Videos
View In AppFollow Virender SehwagVerified account @virendersehwag #Paralympics is pyaara-lympics. Bow down to #DevendraJhajharia fr d Gold&new World Record.He won Gold in2004as well
Follow Narendra ModiVerified account @narendramodi Congratulations to Devendra Jhajharia for the historic and well-deserved Gold at the #Paralympics. We are very proud of him. #Rio2016
Follow Abhinav BindraVerified account @Abhinav_Bindra Many many congratulations to Devendra Jhajharia. You inspire us all.
Tweets
Follow Esha GuptaVerified account @eshagupta2811 Congratulations #DevendraJhajharia yet another gold for India in the #ParalympicsRio2016 ???????? what an inspiration
Follow Rajyavardhan RathoreVerified account @Ra_THORe Rajyavardhan Rathore Retweeted Dept of Sports MYAS Congratulations #DevendraJhajharia Your #Gold @ #Paralympics is inspiring to many. Kudos to your efforts ???? #Rio2016
Follow Vijender SinghVerified account @boxervijender #DevendraJhajharia become first Indian ever to win 2 gold medals at #Paralympics ????????
Follow Saina NehwalVerified account @NSaina Saina Nehwal Retweeted CricketCountry Congratulations #davendraJhajharia #goldmedal ????????
ਦੇਵੇਂਦਰ ਦੇ ਇਸ ਕਾਰਨਾਮੇ ਤੋਂ ਬਾਅਦ ਪ੍ਰਧਾਨਮੰਤਰੀ ਨਰੇਂਦਰ ਮੋਦੀ, ਬਿਗ ਬੀ ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਰਾਜੇਵਰਧਨ ਸਿੰਘ ਰਾਠੌੜ, ਵਿਜੇਂਦਰ ਸਿੰਘ, ਈਸ਼ਾ ਗੁਪਤਾ, ਅਭਿਨਵ ਬਿੰਦਰਾ ਅਤੇ ਕਈ ਹੋਰ ਦਿੱਗਜਾਂ ਨੇ ਦੇਵੇਂਦਰ ਨੂੰ ਵਧਾਈ ਦਿੱਤੀ।
Follow sachin tendulkarVerified account @sachin_rt #DevendraJhajharia is a true testament of the fact that grit, will power & faith can make you achieve great heights! Congratulations champ!
Follow Amitabh BachchanVerified account @SrBachchan T 2379 - Another Gold at #Paralympics for #DevendraJhajharia ..! Incredible feat .. You have given all Indians great Pride ..! COME ON INDIA
ਦੇਵੇਂਦਰ ਝਾਜਰੀਆ ਰੀਓ ਪੈਰਾਲਿੰਪਿਕ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਦੇ ਦਿੱਗਜਾਂ ਦੀ ਚਰਚਾ ਦਾ ਵਿਸ਼ਾ ਬਣ ਗਏ ਹਨ। ਹਰ ਕੋਈ ਦੇਵੇਂਦਰ ਨੂੰ ਵਧਾਈਆਂ ਦੇ ਰਿਹਾ ਹੈ। ਟਵਿਟਰ 'ਤੇ ਦੇਵੇਂਦਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।
ਜੈਵਲਿਨ ਥ੍ਰੋਅ ਈਵੈਂਟ 'ਚ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰ ਦੇਵੇਂਦਰ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ। ਇਹ ਦੇਵੇਂਦਰ ਦਾ ਦੂਜਾ ਓਲੰਪਿਕ ਗੋਲਡ ਮੈਡਲ ਹੈ। ਦੇਵੇਂਦਰ ਨੇ ਆਪਣਾ ਹੀ ਸਥਾਪਿਤ ਕੀਤਾ ਹੋਇਆ ਵਿਸ਼ਵ ਰਿਕਾਰਡ ਤੋੜ ਕੇ ਗੋਲਡ ਮੈਡਲ ਜਿੱਤਿਆ। ਦੇਵੇਂਦਰ ਨੇ F46 ਕੈਟੇਗਰੀ 'ਚ 63.97ਮੀਟਰ ਦੀ ਥ੍ਰੋਅ ਲਗਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ।
- - - - - - - - - Advertisement - - - - - - - - -