✕
  • ਹੋਮ

'ਲਵ ਸਟੋਰੀ' ਤੋਂ ਉੱਠਿਆ ਪਰਦਾ

ਏਬੀਪੀ ਸਾਂਝਾ   |  01 Oct 2016 03:57 PM (IST)
1

ਧੋਨੀ ਦੀ ਐਕਸ ਗਰਲਫਰੈਂਡ ਪ੍ਰਿਯੰਕਾ ਝਾ ਦੇ ਕਿਰਦਾਰ ਨੂੰ ਦਿਸ਼ਾ ਨਿਭਾ ਰਹੀ ਹੈ।

2

ਫਿਲਮ 'ਚ ਕੀਆਰਾ ਆਡਵਾਨੀ ਧੋਨੀ ਦੀ ਪਤਨੀ ਬਣਨ ਜਾ ਰਹੀ ਹੈ। ਫਿਲਮ 'ਐਮ.ਐਸ. ਧੋਨੀ : ਦ ਅਨਟੋਲਡ ਸਟੋਰੀ' ਨੀਰਜ ਪਾਂਡੇ ਦੇ ਨਿਰਦੇਸ਼ਨ 'ਚ ਬਣੀ ਹੈ।

3

4

ਪ੍ਰਿਯੰਕਾ ਦੀ ਇੱਕ ਸੜਕ ਦੁਰਘਟਨਾ 'ਚ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਧੋਨੀ ਨੂੰ ਕਾਫੀ ਝਟਕਾ ਲੱਗਾ ਸੀ। ਧੋਨੀ ਨੂੰ ਸੰਭਲਣ 'ਚ ਕਾਫੀ ਸਮਾਂ ਲਗ ਗਿਆ ਸੀ।

5

ਜਦ ਧੋਨੀ ਦੀ ਉਮਰ 20 ਸਾਲ ਦੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਅਫੇਅਰ ਇੱਕ ਲੜਕੀ ਨਾਲ ਸੀ। ਖਬਰਾਂ ਅਨੁਸਾਰ ਇਸ ਲੜਕੀ ਦਾ ਨਾਮ ਪ੍ਰਿਯੰਕਾ ਝਾ ਸੀ। ਦੋਨਾ 'ਚ ਇੰਨਾ ਪਿਆਰ ਸੀ ਕਿ ਦੋਨੇ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਇਸ ਲਵ-ਸਟੋਰੀ ਵਿਚਾਲੇ ਕ੍ਰਿਕਟ ਦੀ ਖੇਡ ਆ ਗਈ।

6

7

8

ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਫਿਲਮ 'ਐਮ.ਐਸ. ਧੋਨੀ - ਦ ਅਨਟੋਲਡ ਸਟੋਰੀ' 'ਚ ਕੀਤਾ ਗਿਆ ਹੈ।

9

ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਪਹਿਲਾ ਪਿਆਰ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨਹੀਂ ਬਲਕੀ ਕੋਈ ਹੋਰ ਲੜਕੀ ਸੀ।

10

11

ਇਸੇ ਲਵ-ਸਟੋਰੀ ਦੌਰਾਨ ਧੋਨੀ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ। ਗਾਂਗੁਲੀ ਦੀ ਟੀਮ 'ਚ ਧੋਨੀ ਨੂੰ ਮੌਕਾ ਮਿਲਿਆ ਅਤੇ ਉਹ ਆਪਣੀ ਖੇਡ 'ਚ ਵਿਅਸਤ ਹੋ ਗਏ।

12

ਇਸ ਫਿਲਮ 'ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਨਿਭਾ ਰਹੇ ਹਨ। ਫਿਲਮ 'ਚ ਅਨੁਪਮ ਖੇਰ ਅਤੇ ਕੀਆਰਾ ਅਡਵਾਨੀ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ 'ਚ ਨਜਰ ਆਉਣਗੇ।

13

14

  • ਹੋਮ
  • ਖੇਡਾਂ
  • 'ਲਵ ਸਟੋਰੀ' ਤੋਂ ਉੱਠਿਆ ਪਰਦਾ
About us | Advertisement| Privacy policy
© Copyright@2026.ABP Network Private Limited. All rights reserved.