✕
  • ਹੋਮ

ਮੁਰਲੀ ਆਸਰੇ 'ਵਿਜੈ' ਪੱਥ 'ਤੇ ਭਾਰਤ

ਏਬੀਪੀ ਸਾਂਝਾ   |  09 Feb 2017 03:14 PM (IST)
1

ਮੁਰਲੀ ਵਿਜੈ ਨੇ 149 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਸੈਂਕੜੇ ਤਕ ਪਹੁੰਚਦਿਆਂ ਮੁਰਲੀ ਵਿਜੈ ਨੇ 11 ਚੌਕੇ ਅਤੇ 1 ਛੱਕਾ ਠੋਕਿਆ।

2

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਮੁਰਲੀ ਵਿਜੈ ਨੇ ਸੈਂਕੜਾ ਜੜ ਦਿੱਤਾ। ਬੰਗਲਾਦੇਸ਼ ਖਿਲਾਫ ਹੈਦਰਾਬਾਦ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਮੁਰਲੀ ਵਿਜੈ ਨੇ 108 ਰਨ ਦੀ ਪਾਰੀ ਖੇਡੀ।

3

ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਲੋਕੇਸ਼ ਰਾਹੁਲ 2 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ।

4

5

6

ਵਿਜੈ ਦੀ ਪਾਰੀ 'ਚ 12 ਚੌਕੇ ਅਤੇ 1 ਛੱਕਾ ਸ਼ਾਮਿਲ ਸੀ।

7

ਪਰ ਫਿਰ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ।ਦੋਨਾ ਨੇ ਮਿਲਕੇ ਦੂਜੇ ਵਿਕਟ ਲਈ 178 ਰਨ ਜੋੜੇ। ਪੁਜਾਰਾ 83 ਰਨ ਬਣਾ ਕੇ ਆਊਟ ਹੋਏ।ਫਿਰ ਆਊਟ ਹੋਣ ਤੋਂ ਪਹਿਲਾਂ ਮੁਰਲੀ ਵਿਜੈ ਨੇ ਵਿਰਾਟ ਨਾਲ ਮਿਲਕੇ ਤੀਜੇ ਵਿਕਟ ਲਈ 54 ਰਨ ਦੀ ਪਾਰਟਨਰਸ਼ਿਪ ਕੀਤੀ।

  • ਹੋਮ
  • ਖੇਡਾਂ
  • ਮੁਰਲੀ ਆਸਰੇ 'ਵਿਜੈ' ਪੱਥ 'ਤੇ ਭਾਰਤ
About us | Advertisement| Privacy policy
© Copyright@2026.ABP Network Private Limited. All rights reserved.