✕
  • ਹੋਮ

ਉਲਟਫੇਰ ਦਾ ਸ਼ਿਕਾਰ ਹੋਕੇ ਮਰੇ ਆਸਟ੍ਰੇਲੀਅਨ ਓਪਨ ਤੋਂ ਬਾਹਰ

ਏਬੀਪੀ ਸਾਂਝਾ   |  22 Jan 2017 07:05 PM (IST)
ਉਲਟਫੇਰ ਦਾ ਸ਼ਿਕਾਰ ਹੋਕੇ ਮਰੇ ਆਸਟ੍ਰੇਲੀਅਨ ਓਪਨ ਤੋਂ ਬਾਹਰ
1

ਇਸ ਜਿੱਤ ਦੇ ਨਾਲ ਹੀ ਜਰਮਨੀ ਦੇ ਖਿਡਾਰੀ ਨੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ। ਐਂਡੀ ਮਰੇ ਕੋਲ ਆਸਟ੍ਰੇਲੀਅਨ ਓਪਨ ਦਾ ਖਿਤਾਬ ਨਹੀਂ ਸੀ ਪਰ ਇਸ ਵਾਰ ਬ੍ਰਿਟੇਨ ਦੇ ਖਿਡਾਰੀ ਤੋਂ ਜਿੱਤ ਦੀ ਆਸ ਸੀ।

2

ਜਰਮਨੀ ਦੇ ਖਿਡਾਰੀ ਜਵੇਰੇਵ ਨੇ ਬ੍ਰਿਟੇਨ ਦੇ ਸਟਾਰ ਖਿਡਾਰੀ ਐਂਡੀ ਮਰੇ ਨੂੰ 7-5, 5-7, 6-2, 6-4 ਦੇ ਫਰਕ ਨਾਲ ਮਾਤ ਦਿੱਤੀ।

3

ਇਹ ਮੈਚ 3 ਘੰਟੇ 33 ਮਿਨਟ ਤਕ ਚੱਲਿਆ। ਹੁਣ ਜਵੇਰੇਵ ਦੀ ਕੁਆਟਰਫਾਈਨਲ 'ਚ ਫੈਡਰਰ ਅਤੇ ਨਿਸ਼ਿਕੋਰੀ ਦੇ ਮੈਚ ਦੇ ਜੇਤੂ ਖਿਡਾਰੀ ਨਾਲ ਹੋਵੇਗੀ।

4

ਇਸ ਮੈਚ 'ਚ ਹਾਰ ਕੇ ਮਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਵਿਸ਼ਵ ਦੇ 50ਵੇਂ ਨੰਬਰ ਦੇ ਖਿਡਾਰੀ ਮਿਸ਼ਾ ਜਵੇਰੇਵ ਨੇ ਐਂਡੀ ਮਰੇ ਨੂੰ ਮਾਤ ਦਿੱਤੀ।

5

ਵਿਸ਼ਵ ਦੇ ਮੌਜੂਦਾ ਨੰਬਰ 1 ਟੈਨਿਸ ਖਿਡਾਰੀ ਐਂਡੀ ਮਰੇ ਨੂੰ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦੇ ਚੌਥੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

6

7

8

ਮਰੇ ਆਪਣੇ ਫੈਨਸ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ ਅਤੇ ਮੈਚ ਗਵਾ ਬੈਠੇ।

  • ਹੋਮ
  • ਖੇਡਾਂ
  • ਉਲਟਫੇਰ ਦਾ ਸ਼ਿਕਾਰ ਹੋਕੇ ਮਰੇ ਆਸਟ੍ਰੇਲੀਅਨ ਓਪਨ ਤੋਂ ਬਾਹਰ
About us | Advertisement| Privacy policy
© Copyright@2026.ABP Network Private Limited. All rights reserved.