✕
  • ਹੋਮ

ਪਹਿਲਾ ਸੈਸ਼ਨ ਟੀਮ ਇੰਡੀਆ ਦੇ ਨਾਮ

ਏਬੀਪੀ ਸਾਂਝਾ   |  18 Dec 2016 11:53 AM (IST)
1

ਲੰਚ ਵੇਲੇ ਤਕ ਟੀਮ ਇੰਡੀਆ ਨੇ 1 ਵਿਕਟ ਗਵਾ ਕੇ 173 ਰਨ ਬਣਾ ਲਏ ਸਨ।

2

ਮੈਚ ਦੇ ਤੀਜੇ ਦਿਨ ਦੋਨਾ ਨੇ ਪਹਿਲੇ ਵਿਕਟ ਲਈ 152 ਰਨ ਦੀ ਪਾਰਟਨਰਸ਼ਿਪ ਕੀਤੀ। ਪਾਰਥਿਵ ਪਟੇਲ 71 ਰਨ ਬਣਾ ਕੇ ਆਊਟ ਹੋਏ। ਸਾਲ 2011 ਤੋਂ ਲੈਕੇ ਹੁਣ ਤਕ ਇਹ ਸਿਰਫ ਚੌਥਾ ਮੌਕਾ ਹੈ ਜਦ ਟੀਮ ਇੰਡੀਆ ਦੇ ਦੋਨੇ ਸਲਾਮੀ ਬੱਲੇਬਾਜ ਅਰਧ-ਸੈਂਕੜੇ ਜੜਨ 'ਚ ਕਾਮਯਾਬ ਹੋਏ ਹਨ।

3

4

ਪਟੇਲ-ਰਾਹੁਲ ਦੀ ਦਮਦਾਰ ਬੱਲੇਬਾਜ਼ੀ

5

ਇੰਗਲੈਂਡ ਦੀ ਟੀਮ ਮੈਚ ਦੇ ਦੂਜੇ ਦਿਨ 477 ਰਨ 'ਤੇ ਆਲ ਆਊਟ ਹੋਈ ਸੀ। ਟੀਮ ਇੰਡੀਆ 5 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਅੱਗੇ ਚਲ ਰਹੀ ਹੈ।

6

7

ਲੰਚ ਵੇਲੇ ਤਕ ਲੋਕੇਸ਼ ਰਾਹੁਲ 89 ਰਨ ਬਣਾ ਕੇ ਨਾਬਾਦ ਸਨ। ਲੋਕੇਸ਼ ਰਾਹੁਲ ਦੀ ਪਾਰੀ 'ਚ 8 ਚੌਕੇ ਅਤੇ 2 ਛੱਕੇ ਸ਼ਾਮਿਲ ਹਨ।

8

ਟੀਮ ਇੰਡੀਆ ਲਈ ਪਾਰਥਿਵ ਪਟੇਲ ਅਤੇ ਲੋਕਹਿਸ ਰਾਹੁਲ ਨੇ ਦਮਦਾਰ ਬੱਲੇਬਾਜ਼ੀ ਕੀਤੀ। ਮੈਚ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਦੋਨਾ ਨੇ 60 ਰਨ ਜੋੜ ਲਏ ਸਨ।

9

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ ਪਹਿਲੇ ਸੈਂਸ਼ਨ 'ਚ ਦਮਦਾਰ ਖੇਡ ਵਿਖਾਇਆ।

10

  • ਹੋਮ
  • ਖੇਡਾਂ
  • ਪਹਿਲਾ ਸੈਸ਼ਨ ਟੀਮ ਇੰਡੀਆ ਦੇ ਨਾਮ
About us | Advertisement| Privacy policy
© Copyright@2026.ABP Network Private Limited. All rights reserved.