IPL 2022 Award Winners List: ਆਪਣਾ ਪਹਿਲਾ ਆਈਪੀਐਲ (IPL) ਖੇਡ ਰਹੀ ਗੁਜਰਾਤ ਟਾਈਟਨਜ਼ (Gujarat Titans) ਐਤਵਾਰ ਰਾਤ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਰਾਜਸਥਾਨ ਰਾਇਲਜ਼ (Rajsthan Royals) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣੀ। ਗੁਜਰਾਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੂੰ ਸਿਰਫ 130 ਦੌੜਾਂ 'ਤੇ ਰੋਕ ਦਿੱਤਾ ਤੇ ਬਾਅਦ 'ਚ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। IPL ਚੈਂਪੀਅਨ ਬਣਨ ਤੋਂ ਬਾਅਦ ਗੁਜਰਾਤ ਦੇ ਖਿਡਾਰੀ ਕਾਫੀ ਦੇਰ ਤੱਕ ਮੈਦਾਨ 'ਤੇ ਜਿੱਤ ਦਾ ਜਸ਼ਨ ਮਨਾਉਂਦੇ ਰਹੇ।
ਇਸ ਤੋਂ ਬਾਅਦ ਐਵਾਰਡ ਸਮਾਰੋਹ ਹੋਇਆ, ਜਿਸ ਵਿੱਚ ਇਸ ਜੇਤੂ ਟੀਮ (IPL 2022 Winner) ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਇਸ ਦੇ ਨਾਲ ਹੀ ਇਸ ਸੀਜ਼ਨ ਦੇ ਵੱਖ-ਵੱਖ ਵਰਗਾਂ ਵਿੱਚ ਸਰਵੋਤਮ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਗਏ। ਕਿਸ ਨੂੰ ਕਿਹੜਾ ਪੁਰਸਕਾਰ ਮਿਲਿਆ ਅਤੇ ਕਿੰਨੀ ਇਨਾਮੀ ਰਾਸ਼ੀ ਦਿੱਤੀ ਗਈ? ਇੱਥੇ ਪੂਰੀ ਜਾਣਕਾਰੀ ਪੜ੍ਹੋ..
ਚੈਂਪੀਅਨ- ਗੁਜਰਾਤ ਟਾਈਟਨਸ (20 ਕਰੋੜ)
ਉਪ ਜੇਤੂ- ਰਾਜਸਥਾਨ ਰਾਇਲਜ਼ (12.5 ਕਰੋੜ)
ਸਭ ਤੋਂ ਕੀਮਤੀ ਖਿਡਾਰੀ- ਜੋਸ ਬਟਲਰ (10 ਲੱਖ)
ਔਰੇਂਜ ਕੈਪ ਜੇਤੂ- ਜੋਸ ਬਟਲਰ (10 ਲੱਖ)
ਪਰਪਲ ਕੈਪ ਜੇਤੂ- ਯੁਜਵੇਂਦਰ ਚਾਹਲ (10 ਲੱਖ)
ਸੀਜ਼ਨ ਦਾ ਕੈਚ - ਏਵਿਨ ਲੁਈਸ (10 ਲੱਖ)
ਸਭ ਤੋਂ ਵੱਧ ਚੌਕੇ ਲਗਾਉਣ ਵਾਲਾ ਖਿਡਾਰੀ - ਜੋਸ ਬਟਲਰ (10 ਲੱਖ)
ਸਭ ਤੋਂ ਤੇਜ਼ ਗੇਂਦਬਾਜ਼ - ਲਾਕੀ ਫਰਗੂਸਨ (10 ਲੱਖ)
ਪਾਵਰਪਲੇ ਵਿੱਚ ਸਰਵੋਤਮ ਪ੍ਰਦਰਸ਼ਨ ਵਾਲਾ ਖਿਡਾਰੀ - ਜੋਸ ਬਟਲਰ (10 ਲੱਖ)
ਗੇਮ ਚੇਂਜਰ ਐਵਾਰਡ - ਜੋਸ ਬਟਲਰ (10 ਲੱਖ)
ਸੀਜ਼ਨ ਦਾ ਸੁਪਰ ਸਟ੍ਰਾਈਕਰ - ਦਿਨੇਸ਼ ਕਾਰਤਿਕ (ਟਾਟਾ ਪੰਚ)
ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ - ਜੋਸ ਬਟਲਰ (10 ਲੱਖ)
ਉਭਰਦਾ ਖਿਡਾਰੀ - ਉਮਰਾਨ ਮਲਿਕ (10 ਲੱਖ)
IPL 2022 Full Winners List: 'ਇਮਰਜਿੰਗ ਪਲੇਅਰ' ਤੋਂ 'ਕੈਚ ਆਫ਼ ਦਾ ਸੀਜ਼ਨ' ਤੱਕ, ਕਿਸ ਨੂੰ ਮਿਲਿਆ ਕਿਹੜਾ ਐਵਾਰਡ ਤੇ ਕਿੰਨੀ ਇਨਾਮੀ ਰਾਸ਼ੀ? ਵੇਖੋ ਸੂਚੀ
ਏਬੀਪੀ ਸਾਂਝਾ
Updated at:
30 May 2022 01:30 PM (IST)
Edited By: Pankaj
IPL 2022 Award Winners List: ਆਪਣਾ ਪਹਿਲਾ ਆਈਪੀਐਲ (IPL) ਖੇਡ ਰਹੀ ਗੁਜਰਾਤ ਟਾਈਟਨਜ਼ (Gujarat Titans) ਐਤਵਾਰ ਰਾਤ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਰਾਜਸਥਾਨ ਰਾਇਲਜ਼ (Rajsthan Royals) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣੀ। ਗੁਜਰਾਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੂੰ ਸਿਰਫ 130 ਦੌੜਾਂ 'ਤੇ ਰੋਕ ਦਿੱਤਾ ਤੇ ਬਾਅਦ 'ਚ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। IPL ਚੈਂਪੀਅਨ ਬਣਨ ਤੋਂ ਬਾਅਦ ਗੁਜਰਾਤ ਦੇ ਖਿਡਾਰੀ ਕਾਫੀ ਦੇਰ ਤੱਕ ਮੈਦਾਨ 'ਤੇ ਜਿੱਤ ਦਾ ਜਸ਼ਨ ਮਨਾਉਂਦੇ ਰਹੇ।
IPL 2022 ਐਵਾਰਡ ਸੇਰੇਮਨੀ (ਸੋਰਸ: iplt20.com)
NEXT
PREV
Published at:
30 May 2022 01:29 PM (IST)
- - - - - - - - - Advertisement - - - - - - - - -