✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
207
BJP
80
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
107
TVK
74
DMK+
53
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
18
BJP+
06
CONG+
06
OTH
(Source: ECI/ABP News)

ਰਣਜੀ 'ਚ ਰਜਨੀਸ਼ ਗੁਰਬਾਨੀ ਨੇ ਰਚਿਆ ਇਤਿਹਾਸ

ਏਬੀਪੀ ਸਾਂਝਾ   |  02 Jan 2018 02:18 PM (IST)
1

ਆਪਣੀ ਇਸ ਪਰਫਾਰਮੈਂਸ ਨਾਲ ਉਹ ਕ੍ਰਿਕਟ ਦੇ ਇਤਿਹਾਸ ਵਿੱਚ ਤਾਂ ਅਮਰ ਹੋ ਹੀ ਗਏ, ਪੂਰੀ ਉਮੀਦ ਹੈ ਕਿ ਕੁਝ ਹੀ ਮਹੀਨਿਆਂ ਵਿੱਚ ਹੋਣ ਵਾਲੀ ਆਈ.ਪੀ. ਐਲ ਦੀ ਨਿਲਾਮੀ ਵਿੱਚ ਵੀ ਉਨ੍ਹਾਂ ਦੀ ਉੱਚੀ ਕੀਮਤ ਲੱਗੇਗੀ।

2

ਇਸ ਤੇਜ਼ ਗੇਂਦਬਾਜ਼ ਦੀ ਹੈਟ੍ਰਿਕ ਸੀ ਲਈ ਵੀ ਖਾਸ ਹੈ ਕਉਂਕਿ ਇਸ ਨੂੰ ਉਨ੍ਹਾਂ ਦੋ ਓਵਰਾਂ ਵਿੱਚ ਪੂਰਾ ਕੀਤਾ।

3

ਇਸਤੋਂ ਪਹਿਲਾਂ ਰਣਜੀ ਵਿੱਚ ਜੋ ਇਕਲੌਤੀ ਹੈਟ੍ਰਿਕ ਸੀ ਉਹ 1972-73 ਦੇ ਸੀਜ਼ਨ ਵਿੱਚ ਬਣੀ ਸੀ. ਤਾਮਿਲਨਾਡੂ ਦੇ ਬੀ ਕਲਿਆਣਸੁੰਦਰਮ ਨੇ ਇਹ ਹੈਟ੍ਰਿਕ ਲਈ ਸੀ.

4

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੁਰਬਾਨੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ. ਪਰ ਉਸਤੋਂ ਵੀ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਣਜੀ ਦੇ ਇਤਿਹਾਸ ਵਿੱਚ ਅਜਿਹਾ ਮਹਿਜ਼ ਦੂਜੀ ਵਾਰ ਹੋਇਆ ਹੈ ਜਦੋਂ ਕਿਸੇ ਗੇਂਦਬਾਜ਼ ਨੇ ਹੈਟ੍ਰਿਕ ਲਈ ਹੋਵੇ।

5

ਇਸਤੋਂ ਬਾਅਦ ਵਿਦਰਭ ਦੇ ਬੱਲੇਬਾਜ਼ਾਂ ਨੇ ਇਨੀਂ ਵੱਡੀ ਲੀਡ ਲਈ ਕਿ ਡਿਕੱਲੀ ਦੀ ਕਮਰ ਤੋੜ ਦਿੱਤੀ ਅਤੇ ਟੀਮ ਦੇ ਲਈ ਜਿੱਤ ਦਾ ਰਾਹ ਸਾਫ ਹੋ ਗਿਆ.

6

ਉਨ੍ਹਾਂ ਦੀ ਇਸ ਹੈਟ੍ਰਿਕ ਦਾ ਹੀ ਕਮਾਲ ਰਿਹਾ ਕਿ ਉਨ੍ਹਾਂ ਦੇ 59 ਤੇ 6 ਵਿਕੇਟ ਵਾਲੀ ਸਪੇਲ ਦੀ ਬਦੌਲਤ ਵਿਦਰਭ ਨੇ ਪਹਿਲੀ ਪਾਰੀ ਵਿੱਚ ਦਿੱਲੀ ਨੂੰ 250 ਰਨਾ ਵਿੱਚ ਸਮੇਟ ਦਿੱਤਾ।

7

ਇਤਿਹਾਸਿਕ ਇਹ ਰਿਹਾ ਕਿ ਫਾਈਨਲ ਮੈਚ ਵਿੱਚ 24 ਸਾਲ ਦੇ ਇਸ ਨੌਜਵਾਨ ਗੇਂਦਬਾਜ਼ ਨੇ ਪਹਿਲੀ ਇਨਿੰਗ ਵਿੱਚ ਹੈਟ੍ਰਿਕ ਲੈ ਲਈ.

8

ਇਸ ਟੂਰਨਾਮੈਂਟ ਵਿੱਚ ਸਭਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਗੁਰਬਾਨੀ ਦੂਜੇ ਨੰਬਰ ਤੇ ਰਹੇ, ਉਨ੍ਹਾਂ ਦੇ ਹਿੱਸੇ ਕੁੱਲ 39 ਵਿਕੇਟਸ ਆਈਆਂ।

9

2017-18 ਰਣਜੀ ਟ੍ਰਾੱਫੀ ਵਿੱਚ ਵਿਦਰਭ ਨੇ ਦਿੱਲੀ ਤੇ ਜੋ ਇਤਿਹਾਸਿਕ ਜਿੱਤ ਦਰਜ ਕੀਤੀ, ਉਸ ਜਿੱਤ ਦੇ ਹੀਰੋ ਰਾਏ ਤੇਜ਼ ਗੇਂਦਬਾਜ਼ ਰਜਨੀਸ਼ ਗੁਰਬਾਨੀ।

  • ਹੋਮ
  • ਖੇਡਾਂ
  • ਰਣਜੀ 'ਚ ਰਜਨੀਸ਼ ਗੁਰਬਾਨੀ ਨੇ ਰਚਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.