✕
  • ਹੋਮ

ਫਾਈਨਲ 'ਚ ਦਿੱਗਜਾਂ ਦੀ ਟੱਕਰ, ਮਰੀਨ ਮਾਰੇਗੀ ਬਾਜ਼ੀ ?

ਏਬੀਪੀ ਸਾਂਝਾ   |  19 Aug 2016 04:27 PM (IST)

ਰੀਓ ਓਲੰਪਿਕਸ 'ਚ ਸ਼ੁੱਕਰਵਾਰ ਦਾ ਦਿਨ ਧਮਾਕੇਦਾਰ ਹੋਣ ਵਾਲਾ ਹੈ। ਅੱਜ ਭਾਰਤ ਕੋਲ ਗੋਲਡ ਮੈਡਲ ਜਿੱਤਣ ਦਾ ਇਤਿਹਾਸਿਕ ਮੌਕਾ ਹੈ। ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਫਾਈਨਲ 'ਚ ਸਿੰਧੂ ਦੀ ਟੱਕਰ ਸਪੇਨ ਦੀ ਕੈਰੋਲੀਨਾ ਮਰੀਨ ਖਿਲਾਫ ਹੋਣੀ ਹੈ।

1

ਪਰ ਜੇਕਰ ਪਿਛਲੇ 2 ਸਾਲ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਨਾ ਖਿਡਾਰਨਾ ਵਿਚਾਲੇ 5 ਮੁਕਾਬਲੇ ਖੇਡੇ ਗਏ ਹਨ। 2014 ਤੋਂ 2016 ਤਕ ਖੇਡੇ ਗਏ 5 ਮੈਚਾਂ 'ਚ 4 ਮੈਚ ਮਰੀਨ ਨੇ ਜਿੱਤੇ ਹਨ।

2

3

ਹੈਡ ਟੂ ਹੈਡ ਰਿਕਾਰਡ

4

ਰੀਓ ਓਲੰਪਿਕਸ 'ਚ ਸ਼ੁੱਕਰਵਾਰ ਦਾ ਦਿਨ ਧਮਾਕੇਦਾਰ ਹੋਣ ਵਾਲਾ ਹੈ। ਅੱਜ ਭਾਰਤ ਕੋਲ ਗੋਲਡ ਮੈਡਲ ਜਿੱਤਣ ਦਾ ਇਤਿਹਾਸਿਕ ਮੌਕਾ ਹੈ। ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਫਾਈਨਲ 'ਚ ਸਿੰਧੂ ਦੀ ਟੱਕਰ ਸਪੇਨ ਦੀ ਕੈਰੋਲੀਨਾ ਮਰੀਨ ਖਿਲਾਫ ਹੋਣੀ ਹੈ।

5

ਮਰੀਨ ਖਿਲਾਫ ਜਿੱਤ ਦਰਜ ਕਰਨ ਲਈ ਸਿੰਧੂ ਨੂੰ ਸ਼ੁਰੂਆਤ ਤੋਂ ਹੀ ਇਸ ਸਪੈਨਿਸ਼ ਖਿਡਾਰਨ 'ਤੇ ਦਬਾਅ ਬਣਾ ਕੇ ਰਖਣ ਦੀ ਲੋੜ ਹੋਵੇਗੀ।

6

ਇਸ ਮੁਕਾਬਲੇ 'ਚ ਮਰੀਨ ਨੂੰ ਜਿੱਤ ਦਾ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਹੈ। ਇਸਦਾ ਕਾਰਨ ਹੈ ਮਰੀਨ ਦਾ ਸਿੰਧੂ ਖਿਲਾਫ ਦਮਦਾਰ ਰਿਕਾਰਡ। ਪਰ ਸਿੰਧੂ ਦੀ ਜਬਰਦਸਤ ਫਾਰਮ ਵੀ ਮਰੀਨ 'ਤੇ ਭਾਰੀ ਪੈਣ ਦਾ ਦਮ ਰੱਖਦੀ ਹੈ।

7

ਸਿੰਧੂ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਓਹ ਫਾਈਨਲ ਜਿੱਤਣ ਲਈ ਪੂਰੀ ਜਾਨ ਲਗਾ ਦਵੇਗੀ। ਅਜਿਹੇ 'ਚ ਹੁਣ ਅੱਜ ਦਾ ਖਿਤਾਬੀ ਮੁਕਾਬਲਾ ਦਿਲਚਸਪ ਰਹਿਣ ਦੀ ਉਮੀਦ ਹੈ।

8

9

ਇਨ੍ਹਾਂ ਦੋਨਾ ਵਿਚਾਲੇ ਆਖਰੀ ਮੁਕਾਬਲੇ ਨਵੰਬਰ 2015 'ਚ ਖੇਡਿਆ ਗਿਆ ਸੀ ਜਿਸ 'ਚ ਮਰੀਨ ਨੇ ਸਿੰਧੂ ਨੂੰ 21-17, 21-19 ਨਾਲ ਮਾਤ ਦਿੱਤੀ ਸੀ।

10

ਬੀਤੇ 6 ਸਾਲ 'ਚ ਇਨ੍ਹਾਂ ਦੋਨੇ ਦਿੱਗਜਾਂ ਵਿਚਾਲੇ 7 ਮੁਕਾਬਲੇ ਖੇਡੇ ਗਏ ਹਨ ਜਿਸ 'ਚ 4 ਵਾਰ ਮਰੀਨ ਨੇ ਬਾਜ਼ੀ ਮਾਰੀ ਹੈ ਜਦਕਿ 3 ਵਾਰ ਸਿੰਧੂ ਚੈਂਪੀਅਨ ਰਹੀ ਹੈ।

  • ਹੋਮ
  • ਖੇਡਾਂ
  • ਫਾਈਨਲ 'ਚ ਦਿੱਗਜਾਂ ਦੀ ਟੱਕਰ, ਮਰੀਨ ਮਾਰੇਗੀ ਬਾਜ਼ੀ ?
About us | Advertisement| Privacy policy
© Copyright@2026.ABP Network Private Limited. All rights reserved.